
112 ਸੀਟਾਂ ਉੱਤੇ BJP ਉਮੀਦਵਾਰ ਅੱਗੇ
11 : 40 ਵਜੇ ਤਕ ਸਾਰੇ 222 ਸੀਟਾਂ ਤੋਂ ਰੁਝਾਨ ਮਿਲ ਰਹੇ ਹਨ , ਜਿਨ੍ਹਾਂ ਵਿਚੋਂ 112 ਸੀਟਾਂ ਉੱਤੇ BJP ਉਮੀਦਵਾਰ ਅੱਗੇ ਚੱਲ ਰਹੇ ਹਨ , ਜਦੋਂ ਕਿ ਫਿਲਹਾਲ ਰਾਜ ਵਿਚ ਕਾਂਗਰਸ ਦੇ ਉਮੀਦਵਾਰ ਸਿਰਫ 68 ਸੀਟਾਂ 'ਤੇ ਅੱਗੇ ਹਨ | JDS ਗੱਠ-ਜੋੜ ਦੇ ਉਮੀਦਵਾਰ 40 ਸੀਟਾਂ ਉੱਤੇ ਅੱਗੇ ਹਨ, ਜਦੋਂ ਕਿ ਦੋ ਸੀਟਾਂ ਉੱਤੇ ਹੋਰ ਉਮੀਦਵਾਰ ਅੱਗੇ ਚੱਲ ਰਹੇ ਹਨ |