ਪੀਐਮ ਮੋਦੀ ਨੇ ਫ਼ੌਜ ਨੂੰ ਸੌਪੀ ਪੂਰੀ ਤਰ੍ਹਾਂ ਨਾਲ ਦੇਸ਼ ‘ਚ ਬਣੀ ਤੋਪ K-9 ਥੰਡਰਬੋਲਟ
Published : Jan 19, 2019, 1:54 pm IST
Updated : Jan 19, 2019, 1:54 pm IST
SHARE ARTICLE
K-9 Thunderbolt Tank
K-9 Thunderbolt Tank

ਭਾਰਤੀ ਫ਼ੌਜ ਦੇ ਬੇੜੇ ਵਿਚ ਅਪਣੇ ਦੇਸ਼ ਨਿਰਮਾਣਿਤ ਅੱਜ ਇਕ ਹੋਰ ਜੋਧਾ ਟੈਂਕ ਸ਼ਾਮਲ...

ਨਵੀਂ ਦਿੱਲੀ : ਭਾਰਤੀ ਫ਼ੌਜ ਦੇ ਬੇੜੇ ਵਿਚ ਅਪਣੇ ਦੇਸ਼ ਨਿਰਮਾਣਿਤ ਅੱਜ ਇਕ ਹੋਰ ਜੋਧਾ ਟੈਂਕ ਸ਼ਾਮਲ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਰਤ ਵਿਚ ਬਣੇ ਬਹੁ-ਉਦੇਸ਼ K-9 ਥੰਡਰਬੋਲਟ ਕਠੋਰ ਟੈਂਕ ਨੂੰ ਫ਼ੌਜ ਨੂੰ ਸੌਪਿਆਂ। ਇਸ ਥੰਡਰਬੋਲਟ ਕਠੋਰ ਟੈਂਕ ਨੂੰ ਯੋਜਨਾ ਮੈਕ ਇੰਨ ਇੰਡੀਆ ਦੇ ਤਹਿਤ ਸੂਰਤ ਐਲਐਂਡਟੀ ਪਲਾਂਟ ਵਿਚ ਵਿਕਸਿਤ ਕੀਤਾ ਗਿਆ ਹੈ। ਹਾਲ ਹੀ ਇਸ ਨੂੰ ਟਿਊਨਿੰਗ ਟੇਸਟ ਲਈ ਫ਼ੌਜ ਦੇ ਕੋਲ ਭੇਜਿਆ ਗਿਆ ਸੀ ਅਤੇ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਹਾਜ਼ਰੀ ਵਿਚ ਇਹ ਹਮੇਸ਼ਾ ਲਈ ਜੋਧਾ ਬੇੜੇ ਵਿਚ ਸ਼ਾਮਲ ਹੋ ਗਿਆ।

Indian ArmyIndian Army

ਇਹ ਦੁਨੀਆ ਦੀ ਸਭ ਤੋਂ ਆਧੁਨਿਕ ਤੋਪ ਹੈ ਜੋ ਚੀਨ, ਪਾਕਿ ਦੇ ਖਤਰੇ ਨਾਲ ਨਿਬੜਨ ਵਿਚ ਸਮਰਥਾ ਰੱਖਦਾ ਹੈ। K-9 ਥੰਡਰਬੋਲਟ ਕਠੋਰ ਟੈਂਕ ਬਹੁਤ ਐਡਵਾਂਸ ਹੈ। ਇਸ ਨੂੰ ਟੈਂਕ ਸੈਲਫ ਪ੍ਰੋਪੇਲਡ ਹੋਵਰਕਰਾਫ਼ਟ ਗੰਨ ਕਹਿੰਦੇ ਹਨ। ਇਸ ਵਿਚ ਬਹੁਤ ਅਜਿਹੀਆਂ ਖਾਸੀਅਤਾਂ ਹਨ, ਜਿਨ੍ਹਾਂ ਦੇ ਚਲਦੇ ਇਹ ਬੋਫੋਰਸ ਟੈਂਕ ਨੂੰ ਵੀ ਪਿੱਛੇ ਛੱਡ ਸਕਦੀਆਂ ਹਨ। ਬੋਫੋਰਸ ਟੈਂਕ ਜਿਥੇ ਐਕਸ਼ਨ ਵਿਚ ਆਉਣ ਨਾਲ ਪੂਰਵ ਪਿਛੇ ਜਾਂਦੀ ਹੈ, ਉਥੇ ਹੀ K-9 ਥੰਡਰਬੋਲਟ ਕਠੋਰ ਟੈਂਕ ਸਵ-ਸੰਚਾਲਿਤ ਹੈ। ਇਸ ਟੈਂਕ ਦੀ ਉਸਾਰੀ ਲਈ ਹਜੀਰਾ ਵਿਚ ਖਾਸ ਫੈਕਟਰੀ ਬਣਾਈ ਗਈ।

PM ModiPM Modi

ਦੱਸ ਦਈਏ ਕਿ ਹਜੀਰਾ ਸਥਿਤ L&T ਪਲਾਂਟ ਇਕ ਨਿਜੀ ਕੰਪਨੀ ਹੈ। ਪਰ ਮੇਕ ਇੰਨ ਇੰਡੀਆ ਦੇ ਤਹਿਤ 2018 ਵਿਚ ਇਸ ਨੂੰ ਹੀ ਵੱਡਾ ਆਰਡਰ ਦਿਤਾ ਗਿਆ ਸੀ। ਇਸ ਆਰਡਰ ਦੇ ਤਹਿਤ 100 ਟੈਂਕ ਤਿਆਰ ਕੀਤੇ ਜਾਣੇ ਹਨ। ਅਜਿਹੇ ਵਿਚ ਇਹ ਕਿਸੇ ਨਿਜੀ ਖੇਤਰ ਨੂੰ ਦਿਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਆਰਡਰ ਕਿਹਾ ਜਾ ਸਕਦਾ ਹੈ। ਉਥੇ ਹੀ ਸੂਰਤ ਸ਼ਹਿਰ ਲਈ ਵੀ ਮਾਣ ਵਾਲੀ ਗੱਲ ਹੈ ਕਿ ਸਰਹੱਦ ਦੀ ਸੁਰੱਖਿਆ ਕਰਨ ਵਾਲੀ ਆਧੁਨਿਕ ਟੈਂਕ ਇਥੇ ਵਿਕਸਿਤ ਹੋ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement