ਮੁੱਖ ਹਮਲਾਵਰ ਨੂੰ ਕੀਤਾ ਗ੍ਰਿਫ਼ਤਾਰ : ਸੀਬੀਆਈ
Published : Aug 20, 2018, 12:21 pm IST
Updated : Aug 20, 2018, 12:21 pm IST
SHARE ARTICLE
Central Bureau of Investigation
Central Bureau of Investigation

ਸੀਬੀਆਈ ਨੇ ਤਰਕਵਾਦੀ ਨਰਿੰਦਰ ਦਾਭੋਲਕਰ ਕਤਲ ਮਾਮਲੇ ਵਿਚ ਕਥਿਤ ਮੁੱਖ ਸ਼ੂਟਰ ਨੂੰ ਅਜ ਗ੍ਰਿਫ਼ਤਾਰ ਕੀਤਾ ਗਿਆ ਹੈ..............

ਨਵੀਂ ਦਿੱਲੀ : ਸੀਬੀਆਈ ਨੇ ਤਰਕਵਾਦੀ ਨਰਿੰਦਰ ਦਾਭੋਲਕਰ ਕਤਲ ਮਾਮਲੇ ਵਿਚ ਕਥਿਤ ਮੁੱਖ ਸ਼ੂਟਰ ਨੂੰ ਅਜ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਂਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਵਾਸੀ ਸਚਿਨ ਪ੍ਰਕਾਸ਼ਰਾਵ ਆਂਦੁਰੇ ਨੂੰ ਦੇਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦਸਿਆ ਕਿ ਇਹ ਉਹੀ ਸ਼ੂਟਰ ਹੈ ਜਿਸ ਨੇ 20 ਅਗੱਸਤ 2013 ਨੂੰ ਦਿਨ-ਦਿਹਾੜੇ ਦਾਭੋਲਕਰ 'ਤੇ ਗੋਲਿਆਂ ਚਲਾਈਆਂ ਸਨ। ਦਾਭੋਲਕਰ ਅੰਧ-ਵਿਸ਼ਵਾਸ ਵਿਰੁਧ ਮੁਹਿੰਮ ਚਲਾ ਰਹੇ ਸਨ। (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement