ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਈ 51
Published : Mar 28, 2020, 8:22 am IST
Updated : Mar 28, 2020, 8:22 am IST
SHARE ARTICLE
File
File

ਜ਼ਿਆਦਾਤਰ ਸਕਾਰਾਤਮਕ ਮਾਮਲੇ ਨੋਇਡਾ ਵਿੱਚ ਪਾਏ ਗਏ

ਨੋਇਡਾ- ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁਲ ਗਿਣਤੀ 51 ਤੱਕ ਪਹੁੰਚ ਗਈ ਹੈ। ਜਿਸ ਵਿਚ 6 ਨਵੇਂ ਮਰੀਜ਼ਾਂ ਦੀ ਸਕਾਰਾਤਮਕ ਹੋਣੇ ਦੀ ਪੁਸਟੀ ਸ਼ੁੱਕਰਵਾਰ 27 ਮਾਰਚ ਨੂੰ ਕੀਤੀ ਗਈ। ਉੱਤਰ ਪ੍ਰਦੇਸ਼ ਵਿੱਚ ਹੁਣ ਤੱਕ ਕੋਰੋਨਾ ਸਕਾਰਾਤਮਕ ਜੋ ਮਰੀਸ਼ ਸਾਹਮਣੇ ਆਏ ਹਨ, ਉਸ ਵਿਚ ਸਭ ਤੋਂ ਵੱਧ 18 ਮਰੀਜ਼ ਨੋਇਡਾ ਦੇ ਹਨ। ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਪਿਛਲੇ ਦਿਨ ਖੰਦਾਰੀ ਖੇਤਰ ਦੀ ਇਕ ਔਰਤ ਵੀ ਕੋਰੋਨਾ ਸੰਕਰਮੀਤ ਪਾਈ ਗਈ।

FileFile

ਇਸ ਔਰਤ ਸਮੇਤ ਕੋਰੋਨਾ ਵਾਇਰਸ ਦੀ ਲਾਗ ਦੇ 10 ਹੋਰ ਸ਼ੱਕੀ 17 ਮਾਰਚ 2020 ਨੂੰ ਲੰਡਨ ਤੋਂ ਆਗਰਾ ਵਾਪਸ ਪਰਤੇ। ਇਹ ਔਰਤ ਵੀ ਉਸ ਦੇ ਨਾਲ ਵਾਪਸ ਪਰਤੀ ਸੀ। ਇਹ ਔਰਤ ਆਗਰਾ ਦੇ ਇਕ ਵਾਹਨ ਕਾਰੋਬਾਰੀ ਦੀ ਧੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਆਗਰਾ ਦੇ ਡਾਕਟਰ ਜੋੜੇ ਦਾ ਬੇਟਾ ਵੀਰਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ। ਡਾਕਟਰ ਜੋੜੀ ਨੇ ਪ੍ਰਸ਼ਾਸਨ ਤੋਂ ਬੇਟੇ ਦੇ ਕੋਰੋਨਾ ਸਕਾਰਾਤਮਕ ਹੋਣ ਦੇ ਮਾਮਲੇ ਨੂੰ ਛੁਪਾ ਲਿਆ ਸੀ ਅਤੇ ਉਹ ਉਸ ਦਾ ਖੁਦ ਇਲਾਜ ਕਰ ਰਿਹਾ ਸੀ। ਜਦੋਂ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਡਾਕਟਰ ਜੋੜੇ ਖਿਲਾਫ ਐਫਆਈਆਰ ਦਰਜ ਕੀਤੀ ਗਈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement