ਭਰਾ ਨੇ ਤਿੰਨ ਭੈਣਾਂ ਨੂੰ ਮਾਰੀ ਗੋਲੀ, ਇਕ ਦੀ ਮੌਤ
Published : May 31, 2018, 4:32 pm IST
Updated : May 31, 2018, 4:32 pm IST
SHARE ARTICLE
Brother shot three sisters
Brother shot three sisters

ਬਦਾਯੂੰ ਜਿਲ੍ਹੇ ਦੇ ਕਾਦਰਚੌਕ ਖੇਤਰ ਵਿਚ ਨਸ਼ੇ 'ਚ ਇਕ ਵਿਅਕਤੀ ਨੇ ਅਪਣੀ ਤਿੰਨ ਸਕੀ ਭੈਣਾਂ ਨੂੰ ਗੋਲੀ ਮਾਰ ਦਿਤੀ।  ਇਹਨਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ...

ਬਦਾਯੂੰ (ਯੂ.ਪੀ.) : ਬਦਾਯੂੰ ਜਿਲ੍ਹੇ ਦੇ ਕਾਦਰਚੌਕ ਖੇਤਰ ਵਿਚ ਨਸ਼ੇ 'ਚ ਇਕ ਵਿਅਕਤੀ ਨੇ ਅਪਣੀ ਤਿੰਨ ਸਕੀ ਭੈਣਾਂ ਨੂੰ ਗੋਲੀ ਮਾਰ ਦਿਤੀ।  ਇਹਨਾਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈਆਂ।

ShotShot

ਪੁਲਿਸ ਪ੍ਰਧਾਨ ਜਿਤੇਂਦਰ ਕੁਮਾਰਸ਼੍ਰੀਵਾਸਤਵ ਨੇ ਅੱਜ ਇਥੇ ਦਸਿਆ ਕਿ ਕਾਦਰਚੌਕ ਥਾਣਾ ਖੇਤਰ ਦੇ ਰਮਜਾਨਪੁਰ ਪਿੰਡ ਦੇ ਗੜੀ ਮਹੱਲਾ ਨਿਵਾਸੀ ਰਾਹਤ ਅਲੀ ਉਰਫ਼ ਆਮੀਨ ਕੁਰੈਸ਼ੀ ਨੇ 30/31 ਮਈ ਦੀ ਰਾਤ ਲਗਭੱਗ ਢਾਈ ਵਜੇ ਨਸ਼ੇ ਦੀ ਹਾਲਤ 'ਚ ਅਪਣੀ ਤਿੰਨ ਸਕੀ ਭੈਣਾਂ ਨਾਜ਼ਰੀਨ (16), ਖੁਸ਼ਨਸੀਬ ਅਤੇ ਯਾਸਮੀਨ ਨੂੰ ਗੋਲੀ ਮਾਰ ਦਿਤੀ।

DeadDead

ਉਨ੍ਹਾਂ ਨੇ ਦਸਿਆ ਕਿ ਗੋਲੀ ਲਗਣ ਨਾਲ ਨਾਜਰੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਹਾਂ ਨੂੰ ਜ਼ਖ਼ਮੀ ਹਾਲਤ ਵਿਚ ਹੀ ਜਿਲਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਬਰੇਲੀ ਭੇਜ ਦਿਤਾ ਗਿਆ। ਸ਼੍ਰੀਵਾਸਤਵ ਨੇ ਦਸਿਆ ਕਿ ਆਮੀਨ ਨਸ਼ੇ ਦਾ ਆਦੀ ਹੈ ਅਤੇ ਉਸ ਦੀ ਇਸ ਆਦਤ ਦੀ ਵਜ੍ਹਾ ਨਾਲ ਘਰ ਵਿਚ ਅਕਸਰ ਲੜਾਈ ਹੁੰਦੀ ਸੀ। ਆਮੀਨ ਅਪਣੀ ਭੈਣਾਂ ਨੂੰ ਇਸ ਦਾ ਕਾਰਨ ਮੰਨਦਾ ਸੀ। ਹਲਾਂਕਿ, ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement