ਪੰਜਾਬ ਪੁਲਿਸ ਵਿਚ ਕਾਂਸਟੇਬਲ ਦੀਆਂ 2340 ਅਸਾਮੀਆਂ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ
Published : Sep 9, 2021, 1:34 pm IST
Updated : Sep 9, 2021, 1:43 pm IST
SHARE ARTICLE
 Punjab Constable Recruitment 2021
Punjab Constable Recruitment 2021

ਉਮੀਦਵਾਰ ਕੋਲ ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ।

ਚੰਡੀਗੜ੍ਹ - ਪੰਜਾਬ ਪੁਲਿਸ ਨੇ ਤਕਨੀਕੀ ਅਤੇ ਸਹਾਇਤ ਸੇਵਾਵਾਂ (ਟੀਐਸਐਸ) ਕਾਡਰ ਦੀਆਂ ਅਸਾਮੀਆਂ ਵਿਚ ਕਾਂਸਟੇਬਲ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਿਹੜੇ ਉਮੀਦਵਾਰ ਇਸ ਭਰਤੀ ਵਿਚ ਦਿਲਚਸਪੀ ਰੱਖਦੇ ਹਨ ਅਤੇ ਸਾਰੇ ਯੋਗਤਾ ਮਾਪਦੰਡ ਪੂਰੇ ਕਰ ਸਕਦੇ ਹਨ ਉਹ ਪੂਰੀ ਜਾਣਕਾਰੀ ਪੜ੍ਹ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। 

Punjab PolicePunjab Police

ਅਰਜ਼ੀ ਫੀਸ
ਆਮ : 1500/- 
ਸਾਬਕਾ ਸੈਨਿਕ (ਈਐਸਐਮ) : 700/-
SC/ ST/ BC ਅਤੇ EWS ਉਮੀਦਵਾਰਾਂ ਲਈ: 800/- 
ਹੋਰ ਸ਼੍ਰੇਣੀਆਂ ਲਈ-  600/-

ਭੁਗਤਾਨ ਮੋਡ : ਨੈੱਟ ਬੈਂਕਿੰਗ, ਡੈਬਿਟ/ ਕ੍ਰੈਡਿਟ ਕਾਰਡ ਜਾਂ ਕੋਈ ਵੀ ਯੂਪੀਆਈ ਇੰਟਰਫੇਸ
ਆਨਨਲਾਈਨ ਅਰਜ਼ੀ ਜਮ੍ਹਾਂ ਕਰਨ ਦੀ ਸ਼ੁਰੂਆਤੀ ਤਾਰੀਖ: 09-09-2021
ਆਨਨਲਾਈਨ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਾਰੀਖ: 29-09-2021

JobsJobs

ਉਮਰ ਸੀਮਾ 
ਘੱਟੋ ਘੱਟ ਉਮਰ ਸੀਮਾ: 18 ਸਾਲ
ਵੱਧ ਤੋਂ ਵੱਧ ਉਮਰ ਸੀਮਾ: 28 ਸਾਲ
ਉਮਰ ਵਿਚ ਛੋਟ ਨਿਯਮਾਂ ਅਨੁਸਾਰ ਲਾਗੂ ਹੁੰਦੀ ਹੈ।
ਉਮੀਦਵਾਰ ਕੋਲ ਕੋਈ ਵੀ ਡਿਗਰੀ ਹੋਣੀ ਚਾਹੀਦੀ ਹੈ।

Punjab Police Recruitment 2021Punjab Police

ਸਰੀਰਕ ਮਿਆਰ
ਮਰਦ: 5 ਫੁੱਟ 4 ਇੰਚ/ 162.56 ਸੈ
ਔਰਤ : 5 ਫੁੱਟ/ 152.4 ਸੈ

ਖਾਲੀ ਅਸਾਮੀਆਂ ਦਾ ਵੇਰਵਾਂ 
ਸ਼੍ਰੇਣੀ ਦਾ ਨਾਮ                Open         ਔਰਤਾਂ
ਜਨਰਲ ਸ਼੍ਰੇਣੀ                 688         273
ਅਨੁਸੂਚਿਤ ਜਾਤੀਆਂ (SC)  280      187
ਪਿਛੜਾ ਵਰਗ (ਬੀ. ਸੀ.)    141        93
ਸਾਬਕਾ ਸੈਨਿਕ (ਜਨਰਲ)    70         93
ਸਾਬਕਾ ਫੌਜੀ (ਅਨੁਸੂਚਿਤ ਜਾਤੀ)   94    0
ਸਾਬਕਾ ਸੈਨਿਕ (ਬੀਸੀ)    47                0
ਪੁਲਿਸ ਕਰਮਚਾਰੀਆਂ ਦੇ ਵਾਰਡ    31    15
ਆਰਥਿਕ ਕਮਜ਼ੋਰ ਸੈਕਸ਼ਨ    164        70
ਆਜ਼ਾਦੀ ਘੁਲਾਟੀਏ    16                    07
ਖੇਡਾਂ (GC)    23                            24
ਖੇਡਾਂ (SC)    24                              0

ਪੂਰੀ ਜਾਣਕਾਰੀ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement