
ਜੇ ਹਰਿਆਣਾ ‘ਚ ਘਪਲਾ ਕਰ ਚੌਟਾਲੇ ਵਰਗੇ ਜੇਲ੍ਹ ‘ਚ ਜਾ ਸਕਦੇ, ਜੇ ਲਾਲੂ ਪ੍ਰਸ਼ਾਦ ਯਾਦਵ ਵਰਗੇ ਘੁਟਾਲੇ ਕਰ ਜੇਲ੍ਹ ਜਾ ਸਕਦੇ ਨੇ ਤਾਂ...
ਅੰਮ੍ਰਿਤਸਰ (ਭਾਸ਼ਾ) : ਜੇ ਹਰਿਆਣਾ ‘ਚ ਘਪਲਾ ਕਰ ਚੌਟਾਲੇ ਵਰਗੇ ਜੇਲ੍ਹ ‘ਚ ਜਾ ਸਕਦੇ, ਜੇ ਲਾਲੂ ਪ੍ਰਸ਼ਾਦ ਯਾਦਵ ਵਰਗੇ ਘੁਟਾਲੇ ਕਰ ਜੇਲ੍ਹ ਜਾ ਸਕਦੇ ਨੇ ਤਾਂ ਬਾਦਲ ਤੇ ਕੈਪਟਨ ਵਰਗੇ ਕਿਉਂ ਨਹੀਂ, ਇਹ ਕਹਿਣਾ ਲੋਕ ਇੰਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ। ਪਿੰਡ ਬੁਰਜ ਹਰੀ ਪਹੁੰਚੇ ਇੰਸਾਫ਼ ਮਾਰਚ ਦੌਰਾਨ ਬੈਂਸ ਨੇ ਸਿਆਸਤਦਾਨਾਂ ਤੇ ਕਿੰਝ ਨਿਸ਼ਾਨੇ ਸਾਧੇ ਤੁਸੀਂ ਵੀ ਸੁਣੋ
ਜ਼ਿਕਰ ਏ ਖਾਸ ਹੈ ਕਿ ਇਹ ਇੰਸਾਫ਼ ਮਾਰਚ ਦੋ ਦਿਨ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਸੀ ਜੋ 16 ਤਰੀਕ ਨੂੰ ਪਟਿਆਲਾ ‘ਚ ਸਮਾਪਤ ਹੋਵੇਗਾ ਇਸ ਮੌਕੇ ਇਸ ਇੰਸਾਫ਼ ਮੋਰਚੇ ‘ਚ ਸ਼ਾਮਿਲ ਆਗੂ ਕੋਈ ਵੱਡਾ ਐਾਲਣ ਵੀ ਕਰ ਸਕਦੇ ਨੇ।