
ਇਕ ਇਨਡੋਰ ਮੈਚ 'ਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਸੱਭ ਨੂੰ ਹੈਰਾਨ ਕਰਦਿਆਂ ਦੋ ਓਵਰਾਂ ਦੀ ਗੇਂਦਬਾਜ਼ੀ 'ਚ ਮਾਈਨਸ 35 ਦੌੜਾਂ.............
ਨਵੀਂ ਦਿੱਲੀ : ਇਕ ਇਨਡੋਰ ਮੈਚ 'ਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਨੇ ਸੱਭ ਨੂੰ ਹੈਰਾਨ ਕਰਦਿਆਂ ਦੋ ਓਵਰਾਂ ਦੀ ਗੇਂਦਬਾਜ਼ੀ 'ਚ ਮਾਈਨਸ 35 ਦੌੜਾਂ ਕੇ ਕੇ ਸੱਤ ਵਿਕਟਾਂ ਪ੍ਰਾਪਤ ਕੀਤੀਆਂ। ਇਸ ਮੈਚ ਦੇ ਨਿਯਮਾਂ ਮੁਤਾਬਕ ਗੇਂਦਬਾਜ਼ ਨੂੰ ਇਕ ਵਿਕਟ ਦੇ ਬਦਲੇ 5 ਦੌੜਾਂ ਮਿਲਣੀਆਂ ਸਨ, ਸੋ ਸੱਤ ਵਿਕਟਾਂ ਲੈ ਕੇ ਜਾਨਸਨ ਦੇ ਖ਼ਾਤੇ 'ਚ 35 ਦੌੜਾਂ ਆ ਗਈਆਂ ਸਨ। (ਏਜੰਸੀ)