Australian Open 2024 : ਇਗਾ ਸਵੀਆਟੇਕ ਨੇ ਡੇਨੀਏਲ ਕੋਲਿੰਸ ਨੂੰ ਹਰਾਇਆ
Published : Jan 18, 2024, 10:00 pm IST
Updated : Jan 18, 2024, 10:00 pm IST
SHARE ARTICLE
Australian Open 2024 : Iga Swiatek beats Danielle Collins
Australian Open 2024 : Iga Swiatek beats Danielle Collins

ਸਵੀਆਟੇਕ ਨੇ ਪਹਿਲੇ ਦੌਰ ਵਿੱਚ 2020 ਦੀ ਆਸਟਰੇਲੀਅਨ ਓਪਨ ਚੈਂਪੀਅਨ ਸੋਫ਼ੀਆ ਕੇਲਿੰਸ ਨੂੰ ਹਰਾਇਆ ਸੀ

Australian Open 2024 : ਚੋਟੀ ਦਾ ਦਰਜਾ ਪ੍ਰਾਪਤ ਇਗਾ ਸਵੀਆਟੇਕ ਨੇ ਤੀਜੇ ਸੈੱਟ ਵਿਚ 1-4 ਤੋਂ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ 2022 ਦੀ ਉਪ ਜੇਤੂ ਡੇਨੀਏਲ ਕੋਲਿੰਸ ਨੂੰ 6-4, 3-6, 6-4  ਨਾਲ ਹਰਾ ਕੇ ਆਸਟਰੇਲੀਅਨ ਓਪਨ ਦੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ। ਸਵੀਆਤੇਕ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ ਜਿੱਤਿਆ ਪਰ ਅਮਰੀਕਾ ਦੀ ਕੋਲਿੰਸ ਨੇ ਦੂਜਾ ਸੈੱਟ ਜਿੱਤ ਕੇ ਵਾਪਸੀ ਕੀਤੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਹ ਤੀਜੇ ਸੈੱਟ ਵਿਚ ਵੀ ਅੱਗੇ ਸੀ ਪਰ ਸਵੀਆਟੇਕ ਨੇ ਉਸ ਨੂੰ ਖ਼ਤਮ ਕਰਨ ਲਈ ਅਪਣੇ ਸਾਰੇ ਤਜਰਬੇ ਦੀ ਵਰਤੋਂ ਕੀਤੀ। ਸਵੀਆਟੇਕ ਨੇ ਪਹਿਲੇ ਦੌਰ ਵਿੱਚ 2020 ਦੀ ਆਸਟਰੇਲੀਅਨ ਓਪਨ ਚੈਂਪੀਅਨ ਸੋਫ਼ੀਆ ਕੇਲਿੰਸ ਨੂੰ ਹਰਾਇਆ ਸੀ ਜਦਕਿ ਕੋਲਿੰਸ ਨੇ 2016 ਦੀ ਜੇਤੂ ਐਂਜੇਲਿਕ ਕਰਬਰ ਨੂੰ ਹਰਾਇਆ ਸੀ।

(For more Punjabi news apart from Australian Open 2024 : Iga Swiatek beats Danielle Collins, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement