ਕੀਨੀਆ ਦੇ ਕਿਪਚੋਗੇ ਨੇ ਤੋੜਿਆ ਮੈਰਾਥਨ ਵਿਸ਼ਵ ਰਿਕਾਰਡ
Published : Sep 18, 2018, 9:55 am IST
Updated : Sep 18, 2018, 9:55 am IST
SHARE ARTICLE
Eliud Kipchoge
Eliud Kipchoge

ਕੀਨੀਆ ਦੇ ਇਲਿਯੁਦ ਕਿਪਚੋਗੇ ਨੇ ਐਤਵਾਰ ਨੂੰ ਮੈਰਾਥਨ 'ਚ ਨਵਾਂ ਵਿਸ਼ਵ ਰਿਕਾਰਡ ਬਣਾਇਆ...........

ਬਰਲਿਨ : ਕੀਨੀਆ ਦੇ ਇਲਿਯੁਦ ਕਿਪਚੋਗੇ ਨੇ ਐਤਵਾਰ ਨੂੰ ਮੈਰਾਥਨ 'ਚ ਨਵਾਂ ਵਿਸ਼ਵ ਰਿਕਾਰਡ ਬਣਾਇਆ। 33 ਸਾਲ ਦੇ ਓਲੰਪਿਕ ਚੈਂਪੀਅਨ ਕਿਪਚੋਗੇ ਨੇ 2 ਘੰਟੇ ਇਕ ਮਿੰਟ ਤੇ 39 ਸੈਕੰਡ ਦੇ ਸਮੇਂ ਨਾਲ ਪਿਛਲਾ ਰਿਕਾਰਡ ਤੋੜਿਆ। ਕਿਪਚੋਗੇ ਨੇ ਡੈਨਿਸ ਕਿਮੇਚੋ ਦੇ ਪਿਛਲੇ ਰਿਕਾਰਡ 'ਚ ਇਕ ਮਿੰਟ 18 ਸੈਕੰਡ ਦਾ ਸੁਧਾਰ ਕੀਤਾ। 1967 ਦੌਰਾਨ ਡੈਰੇਕ ਕਲੈਟਨ ਨੇ ਪਿਛਲੇ ਰਿਕਾਰਡ 'ਚ 2 ਮਿੰਟ 33 ਸੈਕੰਡ ਦਾ ਸੁਧਾਰ ਕੀਤਾ ਸੀ, ਜਿਸ ਮਗਰੋਂ ਕਿਪਚੋਗੇ ਨੇ ਰਿਕਾਰਡ 'ਚ ਸਭ ਤੋਂ ਵੱਡਾ ਸੁਧਾਰ ਕੀਤਾ ਹੈ।

Location: Germany, Berliini, Berlin

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM
Advertisement