2 ਫੁੱਟੇ ਬੋਨੇ ਨੂੰ ਮਿਲੀ 6 ਫੁੱਟੀ ਪਰੀਆਂ ਵਰਗੀ ਲਾੜੀ, ਵਿਆਹ ਦੀ ਵੀਡੀਓ ਵਾਇਰਲ
Published : Nov 23, 2019, 2:06 pm IST
Updated : Nov 23, 2019, 6:11 pm IST
SHARE ARTICLE
Marriage Pic
Marriage Pic

ਸੋਸ਼ਲ ਮੀਡੀਆ ‘ਤੇ ਇਕ ਬੋਨੇ ਲਾੜੇ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ...

ਦੁਬਈ: ਸੋਸ਼ਲ ਮੀਡੀਆ ‘ਤੇ ਇਕ ਬੋਨੇ ਲਾੜੇ ਦਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਅਨੌਖੇ ਤੇ ਸ਼ਾਨਦਾਰ ਵਿਆਹ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸਨੂੰ ਦੇਖ ਲੋਕ ਹੈਰਾਨ ਹਨ ਕਿ ਦੋ ਫੁੱਟ ਦੇ ਲਾੜੇ ਨੂੰ ਪਰੀਆਂ ਵਰਗੀ ਖੂਬਸੂਰਤ 6 ਫੁੱਟ ਦੀ ਲਾੜੀ ਮਿਲੀ ਹੈ। ਪਾਕਿਸਤਾਨ ਦੇ ਬੁਰਹਾਨ ਚਿਸ਼ਤੀ ਦੀ ਲੰਬਾਈ ਦੋ ਫੁੱਟ ਹੈ ਅਤੇ ਉਨ੍ਹਾਂ ਨੂੰ 6 ਫੁੱਟ ਲੰਬੀ ਫ਼ੌਜੀਆ ਨਾਲ ਲਵ ਮੈਰਿਜ ਕੀਤੀ ਹੈ।

ਉਨ੍ਹਾਂ ਦਾ ਵਿਆਹ ਨਾਰਵਾ ਦੀ ਰਾਜਧਾਨੀ ਔਸਲੇ ਵਿਚ ਹੋਇਆ ਹੈ। ਜਿਸ ਵਿਚ 13 ਦੇਸ਼ਾਂ ਦੇ ਲੋਕ ਸ਼ਾਮਲ ਹੋਏ। ਚਿਸ਼ਤੀ ਨੂੰ ਲੋਕ ਪਿਆਰ ਨਾਲ ਬੋਬੋ ਕਹਿੰਦੇ ਹਨ। ਉਹ ਪੋਲਿਓ ਦੇ ਮਰੀਜ ਹਨ ਅਤੇ ਬਚਪਨ ਤੋਂ ਹੀ ਔਸਲੋ ਵਿਚ ਰਹਿੰਦੇ ਹਨ। ਬੋਬੋ ਨਾਰਵੇ ਵਿਚ ਅਦਾਕਾਰ ਸਲਮਾਨ ਖ਼ਾਨ ਦੇ ਬੀਂਗ ਹਿਊਮਨ ਦਾ ਹਵਾਲਾ ਵੀ ਦਿੰਦੇ ਹਨ। 2017 ‘ਚ ਉਨ੍ਹਾਂ ਨੂੰ ਮੋਸਟ ਇੰਸਪ੍ਰੇਸ਼ਨਲ ਮੈਨ ਦਾ ਐਵਾਰਡ ਵੀ ਮਿਲ ਚੁੱਕਿਆ ਹੈ। ਫ਼ੌਜਿਆ ਪਾਕਿਸਤਾਨ ਦੇ ਪੰਜਾਬ ਰਾਜ ਦੀ ਰਹਿਣ ਵਾਲੀ ਹੈ। ਬੋਬੋ ਬਚਪਨ ਵਿਚ ਉਹ ਪੋਲੀਓ ਦੇ ਸ਼ਿਕਾਰ ਹੋ ਗਏ।

BoboBobo

ਇਸਤੋਂ ਬਾਅਦ ਉਹ ਵ੍ਹੀਲਚੇਅਰ ਉਤੇ ਅਪਣਾ ਜੀਵਨ ਬਿਤਾਉਣ ਲੱਗੇ, ਪਰ ਅਪਣੀ ਲਾਈਫ਼ ਵਿਚ ਉਹ ਖੂਬ ਮਸਤੀ ਕਰਦੇ ਹਨ। ਚਿਸ਼ਤੀ ਜਦ ਵੀ ਕਿਸੇ ਸੈਲੀਬ੍ਰਿਟੀ ਨਾਲ ਮਿਲਦੇ ਹਨ, ਤਾਂ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਸ਼ੇਅਰ ਕਰਨ ਤੋਂ ਨਹੀਂ ਚੁੱਕਦੇ। ਨਾਰਵੇ ਦੀ ਰਾਜਧਾਨੀ ਓਸਲੋ ‘ਚ ਉਨ੍ਹਾਂ ਨੇ ਧੂਮਧਾਮ ਨਾਲ ਵਿਆਹ ਕੀਤਾ। ਇੱਥੇ ਉਨ੍ਹਾਂ ਦੇ ਡਾਂਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਡਾਂਸ ਦੌਰਾਨ ਬੋਬੋ ਨੂੰ ਉਨ੍ਹਾਂ ਦੇ ਦੋਸਤਾਂ ਨੇ ਗੋਦੀ ਚੁੱਕ ਲਿਆ। ਇਸਤੋਂ ਬਾਅਦ ਉਹ ਵ੍ਹੀਲਚੇਅਰ ਵਿਚ ਬੈਟ ਕੇ ਹਰ ਕਿਸੇ ਦੇ ਨਾਲ ਸੈਲਫ਼ ਲੈਂਦੇ ਦਿੱਖੇ।

BoboBobo

ਬੁਰਹਾਨ ਚਿਸ਼ਤੀ ਯਾਨੀ ਬੋਬੋ ਉਹ ਪਾਕਿਸਤਾਨ ਦੀ ਫ਼ੌਜਿਆ ਨੇ ਲਵ ਮੈਰਿਜ ਕੀਤੀ ਹੈ। ਫ਼ੌਜਿਆ ਦਾ ਕਹਿਣਾ ਹੈ ਕਿ ਉਹ ਬੋਬੋ ਤੋਂ ਬੇਹੱਦ ਪਿਆਰ ਕਰਦੀ ਹੈ। ਇਸਦਾ ਇਜ਼ਹਾਰ ਕਰਨ ਦੇ ਲਈ ਉਨ੍ਹਾਂ ਨੇ ਅਪਣੇ ਹੱਥਾਂ ਉਤੇ ਉਨ੍ਹਾਂ ਦੇ ਨਾਮ ਦਾ ਟੈਟੂ ਬਣਵਾਇਆ ਹੋਇਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement