ਮੌਤ ਦੇ ਮੂੰਹ 'ਚੋਂ ਬਾਲ-ਬਾਲ ਬਚੇ ਫ਼ੌਜੀ ਜਵਾਨ
Published : Jan 12, 2018, 11:26 am IST
Updated : Jan 12, 2018, 5:56 am IST
SHARE ARTICLE

15 ਜਨਵਰੀ ਨੂੰ ਸੇਨਾ ਦਿਵਸ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਕੁਝ ਜਵਾਨ ਹੈਲੀਕਾਪਟਰ ਤੋਂ ਰੱਸੀ ਨਾਲ ਉੱਤਰਨ ਦੇ ਅਭਿਆਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਅਭਿਆਸ ਦੌਰਾਨ ਹੈਲੀਕਾਪਟਰ ਤੋਂ ਰੱਸੀ ਖੁੱਲ੍ਹ ਗਈ ਤੇ ਜਵਾਨ ਹੇਠਾਂ ਆ ਡਿੱਗੇ। ਹਾਲਾਂਕਿ, ਇਸ ਘਟਨਾ ਵਿੱਚ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਆਈ ਹੈ।

ਇਹ ਮਾਮਲਾ 9 ਜਨਵਰੀ ਦਾ ਦੱਸਿਆ ਜਾ ਰਿਹਾ ਹੈ। ਫ਼ੌਜ ਵੱਲੋਂ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਕਿਸੇ ਵੀ ਜਵਾਨ ਨੂੰ ਮਾਰੂ ਸੱਟਾਂ ਨਹੀਂ ਲੱਗੀਆਂ। ਉਂਝ ਜਵਾਨ ਕਾਫੀ ਉਚਾਈ ਤੋਂ ਡਿੱਗੇ ਸਨ ਪਰ ਸਾਰੇ ਸਹੀ ਸਲਾਮਤ ਹਨ।



ਹੈਲੀਕਾਪਟਰ ਬਹੁਤ ਘੱਟ ਉਚਾਈ ‘ਤੇ ਸਥਿਰ ਹੋ ਕੇ ਜਵਾਨਾਂ ਦੇ ਉੱਤਰਨ ਦਾ ਅਭਿਆਸ ਕਰਵਾ ਰਿਹਾ ਸੀ। ਜੇਕਰ ਉਚਾਈ ਜ਼ਿਆਦਾ ਹੁੰਦੀ ਤਾਂ ਇਹ ਹਾਦਸਾ ਜਾਨਲੇਵਾ ਵੀ ਹੋ ਸਕਦਾ ਸੀ।

SHARE ARTICLE
Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement