Top Stories
ਕੇਂਦਰ ਨੇ Ola-Uber ਨੂੰ ਨੋਟਿਸ ਕੀਤਾ ਜਾਰੀ, ਪੁੱਛਿਆ- 'iPhone ਅਤੇ Android 'ਤੇ ਕਿਰਾਏ ਵੱਖਰੇ-ਵੱਖਰੇ ਕਿਉਂ ?'
ਇਹ ਨੋਟਿਸ ਓਲਾ ਅਤੇ ਉਬੇਰ ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਦਿੱਤਾ
Amritsar News: ANTF ਤੇ ਰੇਂਜ ਬਾਰਡਰ ਨੇ 18.227 ਕਿਲੋਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ
ਪਾਕਿਸਤਾਨ-ਅਧਾਰਤ ਨਸ਼ਾ ਤਸਕਰ ਬਿੱਲਾ ਨਾਲ ਜੁੜਿਆ ਹੋਇਆ ਹੈ ਮੁਲਜ਼ਮ
Pune Bridge Collapsed: ਪੁਣੇ ਪੁਲ ਹਾਦਸੇ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਫੜਨਵੀਸ ਨਾਲ ਗੱਲ ਕੀਤੀ
Pune Bridge Collapsed:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਪ੍ਰਗਟਾਇਆ ਦੁੱਖ
ਧਾਰਮਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਕੀਤੀ ਮੁਲਾਕਾਤ
ਅਕਾਲੀ ਆਗੂਆਂ ਨੇ ਜਥੇਦਾਰ ਨਾਲ ਮੌਜੂਦਾ ਪੰਥਕ ਹਾਲਾਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕੀਤੇ ਜਾਣ ਸੰਬੰਧੀ ਗੱਲਬਾਤ ਕੀਤੀ।
Pune bridge collapse:PM ਮੋਦੀ ਨੇ CM ਦੇਵੇਂਦਰ ਫੜਨਵੀਸ ਨਾਲ ਕੀਤੀ ਗੱਲਬਾਤ, ਬਚਾਅ ਕਾਰਜਾਂ ਦਾ ਲਿਆ ਜਾਇਜ਼ਾ
ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਲਈ ਕਿਹਾ
Rahul Gandhi Death Threat: 'ਤੇਰੀ ਹਾਲਤ ਵੀ ਤੇਰੀ ਦਾਦੀ ਵਰਗੀ...', ਰਾਹੁਲ ਗਾਂਧੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ?
ਕਾਂਗਰਸ ਨੇ ਭਾਜਪਾ ਆਗੂ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
Industry Integrated: ਪੰਜਾਬ ਦਾ ਇੰਡਸਟਰੀ ਇੰਟੀਗ੍ਰੇਟਿਡ ਬੀ.ਟੈਕ ਪ੍ਰੋਗਰਾਮ ਬਣਿਆ ਖਿੱਚ ਦਾ ਕੇਂਦਰ: ਬੈਂਸ
ਸ਼ੁਰੂਆਤੀ ਗੇੜ ਵਿੱਚ 7 ਵਿਦਿਆਰਥੀਆਂ ਨੇ ਲਿਆ ਦਾਖਲਾ; ਕੋਰਸ ਵਿੱਚ ਦਾਖਲੇ 15 ਅਗਸਤ ਤੱਕ ਖੁੱਲ੍ਹੇ: ਹਰਜੋਤ ਬੈਂਸ
Punjab News: ਨਸ਼ਾ ਵਿਰੋਧੀ ਕਾਰਵਾਈ ਤੇਜ਼ ਕਰਦਿਆਂ ਲੁਧਿਆਣਾ ਵਿੱਚ ਦੋ ਨਸ਼ਾ ਤਸਕਰਾਂ ਦੇ ਘਰ ਕੀਤੇ ਢਹਿ ਢੇਰੀ
ਮਾਨ ਸਰਕਾਰ ਵੱਲੋਂ ਨਸ਼ਾ ਵਿਰੋਧੀ ਜੰਗ ਦੌਰਾਨ ਸਖ਼ਤ ਕਾਰਵਾਈ: ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਇਕ-ਇਕ ਕਰਕੇ ਚਲਾਇਆ ਬੁਲਡੋਜ਼ਰ
Delhi News : ਸਾਦੇ ਕਪੜਿਆਂ ’ਚ ਕਾਰ ਡਰਾਈਵਰ ’ਤੇ ਗੋਲੀ ਚਲਾਉਣਾ ਸਰਕਾਰੀ ਡਿਊਟੀ ਨਹੀਂ : ਸੁਪਰੀਮ ਕੋਰਟ
Delhi News : ਫ਼ਰਜ਼ੀ ਮੁਕਾਬਲੇ ਦੇ ਕੇਸ ’ਚ ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਦੇ 9 ਮੁਲਾਜ਼ਮਾਂ ਵਲੋਂ ਉਨ੍ਹਾਂ ਵਿਰੁਧ ਕਤਲ ਦੇ ਦੋਸ਼ ਹਟਾਉਣ ਦੀ ਪਟੀਸ਼ਨ ਨੂੰ ਖਾਰਜ ਕੀਤੀ
Iran and Israel News: ਡੋਨਾਲਡ ਟਰੰਪ ਨੇ ਇਰਾਨ 'ਤੇ ਇਜ਼ਰਾਇਲ ਨੂੰ ਦਿੱਤੀ ਨਸੀਹਤ
'ਉਮੀਦ ਕਰਦਾ ਹਾਂ ਦੋਵੇਂ ਮੁਲਕਾਂ 'ਚ ਸ਼ਾਂਤੀ ਬਣੀ ਰਹੇ'
Punjab Weather Update: ਪੰਜਾਬ ਵਿਚ ਅੱਜ ਦਿਨ ਵਿਚ ਛਾਏ ਕਾਲੇ ਬੱਦਲ, ਕਈ ਇਲਾਕਿਆਂ ਵਿਚ ਤੇਜ਼ ਹਵਾਵਾਂ ਨਾਲ ਪੈ ਰਿਹਾ ਮੀਂਹ
Punjab Weather Update: ਅਗਲੇ ਦੋ ਦਿਨ ਮੀਂਹ ਪੈਣ ਦਾ ਅਲਰਟ ਜਾਰੀ
UP News : ਮਥੁਰਾ ਵਿੱਚ ਇਮਾਰਤ ਡਿੱਗਣ ਕਾਰਨ 2 ਬੱਚਿਆਂ ਸਮੇਤ 3 ਦੀ ਮੌਤ, ਬਚਾਅ ਕਾਰਜ ਜਾਰੀ
UP News : ਨਗਰ ਨਿਗਮ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਬਚਾਅ ਕਾਰਜ ਜਾਰੀ
Delhi Airport : ਦਿੱਲੀ ਹਵਾਈ ਅੱਡੇ ਦਾ ਰਨਵੇਅ ਬੰਦ, ਕਈ ਉਡਾਣਾਂ ਰੱਦ; ਵੱਡਾ ਕਾਰਨ ਸਾਹਮਣੇ ਆਇਆ
Delhi Airport : ਇਸਦਾ ਕਾਰਨ ਅਪਗ੍ਰੇਡੇਸ਼ਨ ਦਾ ਕੰਮ ਹੈ
Uttarakhand News : ਉਤਰਾਖੰਡ ’ਚ ਭਿਆਨਕ ਹਾਦਸਾ, ਕਾਰ 250 ਮੀਟਰ ਡੂੰਘੀ ਖੱਡ ’ਚ ਡਿੱਗੀ, ਦੋ ਲੋਕਾਂ ਦੀ ਮੌਤ
Uttarakhand News : ਰਾਹਤ ਅਤੇ ਬਚਾਅ ਕਾਰਜਾਂ ਦੌਰਾਨ ਦੋਵਾਂ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢ ਲਿਆ ਗਿਆ।
Cricketer Arshdeep Singh News: ਚੰਡੀਗੜ੍ਹ ਯੂਨੀਵਰਸਿਟੀ ਪਹੁੰਚੇ ਕ੍ਰਿਕਟਰ ਅਰਸ਼ਦੀਪ ਸਿੰਘ, ਢੋਲ ਨਗਾੜਿਆਂ ਨਾਲ ਕੀਤਾ ਭਰਵਾਂ ਸਵਾਗਤ
Cricketer Arshdeep Singh News: ਵਿਦਿਆਰਥੀਆਂ ਨੇ ਅਰਸ਼ਦੀਪ 'ਤੇ ਕੀਤੀ ਫੁੱਲਾਂ ਦੀ ਵਰਖਾ
Ahmedabad plane Crash : ਅਹਿਮਦਾਬਾਦ ਜਹਾਜ਼ ਹਾਦਸਾ, ਡੀ.ਐਨ.ਏ. ਟੈਸਟ ’ਚ 47 ਲੋਕਾਂ ਦੀ ਹੋਈ ਪਛਾਣ
Ahmedabad plane Crash : 24 ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਗਈਆਂ, ਸਾਬਕਾ ਮੁੱਖ ਮੰਤਰੀ ਰੁਪਾਨੀ ਦੀ ਲਾਸ਼ ਵੀ ਸ਼ਨਾਖਤ ਹੋਈ
Grow Tomatoes Home : ਕਿਵੇਂ ਕਰੀਏ ਘਰ ’ਚ ਟਮਾਟਰ ਦੀ ਖੇਤੀ, ਆਓ ਜਾਣਦੇ ਹਾਂ ਟਮਾਟਰ ਉਗਾਉਣ ਦੀ ਤਰੀਕੇ
Grow Tomatoes Home : ਆਓ ਜਾਣਦੇ ਹਾਂ ਕਿ ਟਮਾਟਰ ਲਈ ਸਹੀ ਥਾਂ ਦੀ ਚੋਣ ਕਿਵੇਂ ਕਰੀਏ
PM ਨਰਿੰਦਰ ਮੋਦੀ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ, ਰਾਸ਼ਟਰਪਤੀ ਨੇ ਕੀਤਾ ਸਵਾਗਤ
ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੌਲਾਈਡਸ ਨੇ PM ਨਰਿੰਦਰ ਮੋਦੀ ਦਾ ਕੀਤਾ ਸਵਾਗਤ
West Bengal : ਕੈਂਪ ’ਚ ਬਹਿਸ ਮਗਰੋਂ ਬੀ.ਐਸ.ਐਫ. ਦੇ ਜਵਾਨ ਨੇ ਅਪਣੇ ਸੀਨੀਅਰ ਦੀ ਕੀਤੀ ਹੱਤਿਆ
ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ।
Pune News : ਮਹਾਰਾਸ਼ਟਰ ਦੇ ਪੁਣੇ 'ਚ ਵੱਡਾ ਹਾਦਸਾ, ਪੁਲ ਟੁੱਟਣ ਕਾਰਨ 15-20 ਲੋਕ ਤੇਜ਼ ਵਹਾਅ ’ਚ ਰੁੜੇ
Pune News : ਐਨ.ਡੀ.ਆਰ.ਐਫ. ਮੌਕੇ ’ਤੇ ਪਹੁੰਚੀਆਂ