550 ਸਾਲਾ ਸ਼ਤਾਬਦੀ
ਲੁਧਿਆਣਾ 'ਚ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ, 2 ਹੋਰ ਬੱਚਿਆਂ ਦੀ ਇਲਾਜ ਦੌਰਾਨ ਮੌਤ
ਦਰਅਸਲ 9 ਜਨਵਰੀ ਨੂੰ ਛੇ ਬੱਚੇ ਆਪਣੀ ਮਾਂ ਸੁਨੀਤਾ ਨਾਲ ਝੁੱਗੀ ਵਿਚ ਸੌਂ ਰਹੇ ਸਨ, ਜਿਨ੍ਹਾਂ ਨੇ ਠੰਢ ਤੋਂ ਬਚਣ ਲਈ ਝੁੱਗੀ ਵਿਚ ਤੇਲ ਦਾ ਦੀਵਾ ਜਗਾਇਆ ਸੀ।
ਛੋਟੀ ਉਮਰ ਵਿਚ ਵੀ ਹੋ ਸਕਦਾ ਹੈ ਹਾਈ ਕੋਲੈਸਟਰੋਲ ਦਾ ਖਤਰਾ, ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਹਾਈ ਕੋਲੈਸਟਰੋਲ ਤੋਂ ਬਚਣ ਲਈ ਨਿਯਮਤ ਅੰਤਰਾਲਾਂ 'ਤੇ ਲਿਪਿਡ ਪ੍ਰੋਫਾਈਲ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ
ਮੇਥੀ ਮਟਰ ਮਲਾਈ ਸਰਦੀਆਂ ਦੀ ਹੈ ਖਾਸ ਸਬਜ਼ੀ, ਇਹ ਮਸਾਲਿਆਂ ਨਾਲ ਕਰੋ ਤਿਆਰ
ਠੰਡੇ ਮੌਸਮ ਵਿੱਚ ਮੇਥੀ ਦਾ ਸੁਆਦ ਅਤੇ ਖੁਸ਼ਬੂ ਦੇ ਨਾਲ-ਨਾਲ ਹਰੇ ਮਟਰ ਅਤੇ ਕਰੀਮੀ ਗ੍ਰੇਵੀ ਵਿੱਚ ਤਿਆਰ ਕੀਤੀ ਇੱਕ ਸੁਆਦੀ ਕਰੀ ਤੁਹਾਡੇ ਦਿਨ ਨੂੰ ਵਧੀਆ ਬਣਾ ਦੇਵੇਗੀ।
ਤੁਸੀਂ ਵੀ ਰਾਤ ਦੇ ਖਾਣੇ ਵਿੱਚ ਕਰਦੇ ਹੋ ਫ਼ਲਾਂ ਦਾ ਸੇਵਨ ਤਾਂ ਹੋ ਜਾਓ ਸਾਵਧਾਨ ਪੜ੍ਹੋ, ਅਜਿਹਾ ਕਰਨ ਨਾਲ ਹੋ ਸਕਦੇ ਹਨ ਕਿਹੜੇ ਨੁਕਸਾਨ?
ਰਾਤ ਨੂੰ ਸਿਰਫ ਫ਼ਲ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
ਜ਼ਿਆਦਾ ਖੰਡ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ, ਕਿਉਂਕਿ ਹੋ ਸਕਦੀ ਹੈ ਇਹ ਬਿਮਾਰੀ, ਜਾਣੋ ਇਸਦੇ ਸ਼ੁਰੂਆਤੀ ਲੱਛਣ
ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਮਾਤਰਾ 'ਚ ਖੰਡ ਖਾਣ ਨਾਲ ਸਰੀਰ 'ਚ ਖਰਾਬ ਕੋਲੈਸਟ੍ਰਾਲ ਵਧਣਾ ਸ਼ੁਰੂ ਹੋ ਜਾਂਦਾ ਹੈ।
ਗੁਲਦਾਉਦੀ ਦੀ ਖੇਤੀ ਨਾਲ ਘਰ ਨੂੰ ਲਗਾਓ ਚਾਰ ਚੰਨ, ਪੜ੍ਹੋ ਖੇਤੀ ਕਰਨ ਦਾ ਤਰੀਕਾ
ਗੁਲਦਾਉਦੀ ਇੱਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿੱਚ ਖਿੜਦਾ ਹੈ।
ਸਰਦੀਆਂ ਵਿਚ ਚਮੜੀ ਹੋ ਗਈ ਹੈ ਖੁਸ਼ਕ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ
ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਵੀ ਗੱਲ੍ਹਾਂ ਵਿਚ ਤਰੇੜਾਂ ਆਉਣ ਲੱਗਦੀਆਂ ਹਨ। ਇਸ ਸਮੱਸਿਆ ਤੋਂ ਬਚਣ ਲਈ ਆਪਣੀ ਡਾਈਟ 'ਚ ਸਿਹਤਮੰਦ ਭੋਜਨ ਵੀ ਸ਼ਾਮਲ ਕਰੋ।
ਸਰਦੀਆਂ ਵਿਚ ਜਲਦੀ ਵਜ਼ਨ ਘਟਾਉਣ ਲਈ ਪੀਓ ਇਹ 5 ਡੀਟੌਕਸ ਵਾਟਰ
ਇਹ ਡੀਟੌਕਸ ਵਾਟਰ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਭਾਰ ਘੱਟ ਕਰਨ 'ਚ ਵੀ ਮਦਦ ਮਿਲ ਸਕਦੀ ਹੈ।
ਹੱਡ ਚੀਰਵੀਂ ਠੰਢ 'ਚ ਤੜਫ ਰਹੀ 'ਅਵਾਰਾ ਕੁੱਤਿਆਂ ਦੀ ਮਸੀਹਾ', MCD ਨੇ ਢਾਹਿਆ ਘਰ, ਸੜਕ 'ਤੇ ਰਹਿਣ ਨੂੰ ਮਜਬੂਰ
ਪ੍ਰਤਿਮਾ ਦੇਵੀ ਨੇ ਦੱਸਿਆ ਕਿ ਉਸਨੇ ਲਗਭਗ 300 ਆਵਾਰਾ ਕੁੱਤਿਆਂ ਨੂੰ ਸ਼ਰਨ ਦਿੱਤੀ ਹੈ।
ਸਵੇਰੇ ਉੱਠਣ ਤੋਂ ਬਾਅਦ ਮਾਸਪੇਸ਼ੀਆਂ ਦੀ ਕਠੋਰਤਾ ਅਤੇ ਜੋੜਾਂ ਵਿਚ ਹੈ ਦਰਦ? ਦੂਰ ਕਰਨ ਲਈ ਅਪਣਾਓ ਇਹ ਤਰੀਕੇ
ਤੁਹਾਡੇ ਬਿਸਤਰੇ ਦੇ ਗੱਦੇ ਕਾਰਨ ਵੀ ਸਰੀਰ ਵਿਚ ਦਰਦ ਹੋ ਸਕਦਾ ਹੈ।