Aamritsar
ਅੰਮ੍ਰਿਤਸਰ : ਡਾ. ਅੰਬੇਦਕਰ ਦੀ ਮੂਰਤੀ ਦਾ ਅਪਮਾਨ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਗ੍ਰਿਫ਼ਤਾਰ
ਅਕਾਸ਼ ਸਿੰਘ ਵਾਸੀ ਧਰਮਕੋਟ ਵਜੋਂ ਹੋਈ ਮੁਲਜ਼ਮ ਦੀ ਪਛਾਣ
ਅੰਮ੍ਰਿਤਸਰ ਦੇ ਵਪਾਰੀ ਤੋਂ 5 ਕਿਲੋ ਤੋਂ ਵੱਧ ਸੋਨਾ ਠੱਗਣ ਦੇ ਦੋਸ਼ ’ਚ ਹੈਦਰਾਬਾਦ ਦਾ ਸੁਨਿਆਰਾ ਅਤੇ ਉਸ ਦੇ ਦੋ ਬੇਟੇ ਕਾਬੂ
ਮੁਲਜ਼ਮਾਂ ਕੋਲੋਂ 2.31 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 36.60 ਕੈਰੇਟ ਦਾ ਹੀਰਾ ਬਰਾਮਦ ਕੀਤਾ ਗਿਆ
Hazoori Ragi: ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ 'ਤੇ ਨਸ਼ੇੜੀਆਂ ਨੇ ਕੀਤਾ ਹਮਲਾ, ਗੱਡੀ ਦੇ ਸ਼ੀਸ਼ੇ ਭੰਨੇ
ਹਜ਼ੂਰੀ ਰਾਗੀ ਵੱਲੋਂ ਵੀ ਵੀ ਆਪਣੇ ਬਚਾਅ ਲਈ ਤਲਵਾਰ ਕੱਢੀ ਗਈ ਜਿਸ ਤੋਂ ਬਾਅਦ ਲੋਕਾਂ ਨੇ ਵਿਚ ਆ ਕੇ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ।
ਰਾਜਸਥਾਨ ਦੇ ਭਾਜਪਾ ਲੀਡਰ ਵੱਲੋਂ ਗੁਰਦੁਆਰਾ ਸਾਹਿਬ ਬਾਰੇ ਦਿਤਾ ਗਿਆ ਵਿਵਾਦਤ ਬਿਆਨ; ਜਥੇਦਾਰ ਨੇ ਲਿਆ ਸਖ਼ਤ ਨੋਟਿਸ
ਬਿਆਨ ਦੇਣ ਵਾਲੇ ਵਿਅਕਤੀ ਨੂੰ ਪਾਰਟੀ ਚੋਂ ਬਰਖ਼ਾਸਤ ਕੀਤਾ ਜਾਵੇ ਤਾਂ ਜੋ ਅਮਨ ਸ਼ਾਂਤੀ ਕਾਇਮ ਰਹੇ: ਗਿਆਨੀ ਰਘਬੀਰ ਸਿੰਘ
Nagar Kirtan: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ, ਦਿਖਾਏ ਗਏ ਗਤਕੇ ਦੇ ਜੌਹਰ
ਹੈਲੀਕਾਪਟਰ ਰਾਂਹੀ ਕੀਤੀ ਗਈ ਫੁੱਲਾਂ ਦੀ ਵਰਖਾ
BSF ਜਵਾਨਾਂ ਨੇ ਢੇਰ ਕੀਤੇ ਦੋ ਪਾਕਿਸਤਾਨੀ ਡਰੋਨ, ਕੌਮਾਂਤਰੀ ਸਰਹੱਦ ਨੇੜਿਉਂ 2 ਕਿਲੋ ਹੈਰੋਇਨ ਬਰਾਮਦ
ਪਿੰਡ ਧਾਰੀਵਾਲ ਅਤੇ ਰਤਨ ਖੁਰਦ ਵਿਚ ਗਸ਼ਤ ਕਰ ਰਹੇ ਸਨ ਜਵਾਨ
ਹਰਮੰਦਿਰ ਸਾਹਿਬ ਨੇੜੇ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ, ਤਸਵੀਰਾਂ ਕਲਿੱਕ ਕਰਵਾਉਣ ਦੇ ਨਾਂ 'ਤੇ ਨੌਜਵਾਨਾਂ ਦੀ ਕੁੱਟਮਾਰ
ਬਚਾਉਣ ਲਈ ਆਏ ਦੋਸਤਾਂ ਅਤੇ ਭਰਾਵਾਂ ਨੂੰ ਵੀ ਕੁੱਟਿਆ
ਹੈਰੀਟੇਜ ਸਟਰੀਟ ਧਮਾਕਾ: ਮਾਮਲੇ ਦੀ ਜਾਂਚ ਲਈ ਮੁਹਾਲੀ ਤੋਂ ਬੁਲਾਈ ਟੀਮ
ਧਮਾਕੇ ਵਾਲੀ ਜਗ੍ਹਾ ਤੋਂ 7 ਸ਼ੱਕੀ ਟੁਕੜੇ ਮਿਲੇ!
ਅੰਮ੍ਰਿਤਸਰ 'ਚ 6ਵੀਂ ਜਮਾਤ ਦੇ ਵਿਦਿਆਰਥੀ ਨੇ ਖਾਧਾ ਜ਼ਹਿਰ! ਹਸਪਤਾਲ ਵਿਚ ਭਰਤੀ
ਮਾਪਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਬਾਲਿਗ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਲੈ ਗਿਆ ਨੌਜਵਾਨ, ਕੁੜੀ ਦੇ ਪਿਓ ਨੇ ਨਾਮੋਸ਼ੀ ’ਚ ਜ਼ਹਿਰੀਲਾ ਪਦਾਰਥ ਖਾ ਕੇ ਜੀਵਨ ਲੀਲਾ ਕਰ ਲਈ ਸਮਾਪਤ
ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਸੰਨੀ ਵਾਸੀ ਕਰਤਾਰ ਨਗਰ ਵਿਰੁੱਧ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਹੈ।