AAP
ਕਾਂਗਰਸ ’ਚ ਮੁੜ ਸ਼ਾਮਲ ਹੋਣ ਮਗਰੋਂ ਕੀ ਬੋਲੇ ਦਲਬੀਰ ਗੋਲਡੀ?
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਰਵਾਇਆ ਸ਼ਾਮਲ
‘ਆਪ’ ਆਗੂ ਨੀਲ ਗਰਗ ਨੇ ਪੰਜਾਬ ਪੁਲਿਸ ਬਾਰੇ ਦਿਤੇ ਬਿਆਨ ’ਤੇ ਪ੍ਰਤਾਪ ਬਾਜਵਾ ਨੂੰ ਘੇਰਿਆ
ਕਿਹਾ, ਪ੍ਰਤਾਪ ਬਾਜਵਾ ਨੂੰ ਪੰਜਾਬ ਪੁਲਿਸ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ
ਕਾਂਗਰਸ ਤੋਂ ਬਾਅਦ ਹੁਣ ‘ਆਪ’ ਨੇ ਵਕਫ਼ ਵਿਰੁਧ ਮੋਰਚਾ ਖੋਲ੍ਹਿਆ
ਵਿਧਾਇਕ ਅਮਾਨਤੁੱਲਾ ਖ਼ਾਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ
ਆਪ ਆਗੂਆਂ ਨੇ ਨਵੀਂ ਮਾਈਨਿੰਗ ਨੀਤੀ ਦੀ ਕੀਤੀ ਸ਼ਲਾਘਾ, ਕਿਹਾ, ਪੰਜਾਬ ਸਰਕਾਰ ਦਾ ਇਹ ਕਦਮ ਜਨਤਾ ਦੇ ਹਿਤ ਵਿੱਚ ਇਤਿਹਾਸਕ ਸਾਬਤ ਹੋਵੇਗਾ!
ਹੁਣ ਮਿਲੇਗੀ ਸਸਤੀ ਰੇਤ, ਗੈਰ-ਕਾਨੂੰਨੀ ਮਾਈਨਿੰਗ 'ਤੇ ਲੱਗੇਗੀ ਪਾਬੰਦੀ - ਡਿਜੀਟਲ ਅਤੇ ਪਾਰਦਰਸ਼ੀ ਸਿਸਟਮ ਨਾਲ ਵਧੇਗੀ ਸਰਕਾਰ ਦੀ ਆਮਦਨ : ਡਾ. ਸੰਨੀ ਆਹਲੂਵਾਲੀਆ
ਵਿਰੋਧੀ ਧਿਰ ਨੇ ਬਜਟ ’ਚ ਪੈਸਿਆਂ ਦੇ ਸਰੋਤ ਨੂੰ ਲੈ ਕੇ ਭਾਜਪਾ ਸਰਕਾਰ ’ਤੇ ਚੁੱਕੇ ਸਵਾਲ
ਬਜਟ ’ਚ ਪਹਿਲੀ ਵਾਰ ਅੰਕੜਿਆਂ ਬਾਰੇ ਇੰਨੀ ਗਲਤ ਜਾਣਕਾਰੀ ਦਿਤੀ ਗਈ : ਆਤਿਸ਼ੀ
ਮਹਿਲਾ ਕਾਂਗਰਸ ਦੇ ਵਿਰੋਧ 'ਤੇ 'ਆਪ' ਨੇ ਕਿਹਾ, ‘ਕਾਂਗਰਸ ਨੂੰ ਡਰਾਮੇ ਕਰਨ ਦੀ ਆਦਤ ਪੈ ਗਈ ਹੈ’
‘ਆਪ’ ਨੇ ਜੋ ਗਰੰਟੀ ਦਿੱਤੀ ਸੀ, ਉਸ ਤੋਂ ਵੱਧ ਕੰਮ ਕੀਤਾ ਹੈ, ਅਸੀਂ ਥਰਮਲ ਪਲਾਂਟ ਖਰੀਦਿਆ, ਰੋਡ ਸੇਫਟੀ ਫੋਰਸ ਬਣਾਈ, ਜਦਕਿ ਇਹ ਸਾਡਾ ਵਾਅਦਾ ਨਹੀਂ ਸੀ : ਨੀਲ ਗਰਗ
ਅਦਾਲਤ ਨੇ ਦਿੱਲੀ ਦੇ ਸਾਬਕਾ ਵਿਧਾਇਕ ਰਿਤੂਰਾਜ ਝਾਅ ਵਿਰੁਧ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਇਨਕਾਰ ਕੀਤਾ
ਉਲੰਘਣਾ ਕਾਰਨ ਕਿਸੇ ਨੂੰ ਕੋਈ ਰੁਕਾਵਟ ਜਾਂ ਸੱਟ ਨਹੀਂ ਲੱਗੀ ਹੈ : ਮੁੱਖ ਨਿਆਂਇਕ ਮੈਜਿਸਟਰੇਟ
ਦਿੱਲੀ ਵਿਧਾਨ ਸਭਾ ਚੋਣਾਂ ’ਚ ਹਾਰ ਮਗਰੋਂ ਕਾਂਗਰਸ ਅਤੇ ‘ਆਪ’ ਵਿਚਕਾਰ ਤੋਹਮਤਬਾਜ਼ੀ ਸ਼ੁਰੂ
ਕਾਂਗਰਸ ਦਿੱਲੀ ’ਚ ਆਮ ਆਦਮੀ ਪਾਰਟੀ (ਆਪ) ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਲਈ ਤਿਆਰ ਸੀ ਪਰ ਕੇਜਰੀਵਾਲ ਨੇ ਇਨਕਾਰ ਕਰ ਦਿਤਾ: ਤਾਰਿਕ ਹਮੀਦ ਕਰ
ਦਿੱਲੀ ਚੋਣਾਂ ਤੋਂ ਪਹਿਲਾਂ ‘ਆਪ’ ਦੇ 8 ਵਿਧਾਇਕਾਂ ਨੇ ਦਿਤਾ ਅਸਤੀਫਾ
ਅਸਤੀਫੇ ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਵੀ ਭੇਜੇ
ਜਬਰੀ ਵਸੂਲੀ ਦੇ ਮਾਮਲੇ ’ਚ ‘ਆਪ’ ਵਿਧਾਇਕ ਗ੍ਰਿਫਤਾਰ, ਪਾਰਟੀ ਨੇ ਇਸ ਨੂੰ ‘ਗੈਰ-ਕਾਨੂੰਨੀ’ ਕਰਾਰ ਦਿਤਾ
ਦਿਨ ਸਮੇਂ ਹੀ ਭਾਜਪਾ ਨੇ ‘ਆਪ’ ਵਿਧਾਇਕ ’ਤੇ ਗੈਂਗਸਟਰ ਦੀ ਮਦਦ ਨਾਲ ਜਬਰੀ ਵਸੂਲੀ ਕਰਨ ਦਾ ਦੋਸ਼ ਲਾਇਆ ਸੀ