accident
ਨਹਿਰ ਵਿਚ ਡਿੱਗੀ ਬੇਕਾਬੂ ਕਾਰ, ਇਕੋ ਪ੍ਰਵਾਰ ਦੇ 5 ਜੀਆਂ ਦੀ ਮੌਤ
ਹਸਪਤਾਲ ਤੋਂ ਦਵਾਈ ਲੈ ਕੇ ਆਉਂਦੇ ਸਮੇਂ ਵਾਪਰਿਆ ਹਾਦਸਾ
500 ਫੁੱਟ ਡੂੰਘੀ ਖੱਡ 'ਚ ਡਿਗੀ ਮਨਾਲੀ ਤੋਂ ਪਰਤ ਰਹੇ ਸੈਲਾਨੀਆਂ ਦੀ ਕਾਰ
ਇਕ ਲੜਕੀ ਸਮੇਤ ਤਿੰਨ ਦੀ ਮੌਤ, ਦਿੱਲੀ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ
ਅੰਮ੍ਰਿਤਸਰ 'ਚ ਦਰਦਨਾਕ ਸੜਕ ਹਾਦਸਾ, ਧੜ ਨਾਲੋਂ ਵੱਖ ਹੋਇਆ ਲੜਕੀ ਦਾ ਸਿਰ
ਤੇਜ਼ ਰਫ਼ਤਾਰ ਮੋਟਰਸਾਈਕਲ ਬੇਕਾਬੂ ਹੋ ਗਰਿੱਲ ਨਾਲ ਟਕਰਾਇਆ
ਉੱਤਰ-ਪੂਰਬੀ ਕੋਲੰਬੀਆ 'ਚ ਬੱਸ ਹਾਦਸਾਗ੍ਰਸਤ
10 ਲੋਕਾਂ ਦੀ ਮੌਤ ਅਤੇ ਕਰੀਬ 30 ਜ਼ਖ਼ਮੀ
ਸੁਨਹਿਰੀ ਭਵਿੱਖ ਲਈ ਦੱਖਣੀ ਅਫ਼ਰੀਕਾ ਗਏ ਨੌਜੁਆਨ ਦੀ ਮੌਤ
ਕਰੇਨ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰੇ ਹਾਦਸੇ ਨੇ ਲਈ ਜਾਨ
ਪਾਕਿਸਤਾਨ : ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
6 ਮੌਤਾਂ ਅਤੇ 17 ਹੋਰ ਜ਼ਖ਼ਮੀ
ਚੰਡੀਗੜ੍ਹ : ਦੋਸਤ ਨੂੰ ਮਿਲਣ ਗਈ ਲੜਕੀ ਨਾਲ ਵਾਪਰੀ ਅਣਹੋਣੀ, ਤੀਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਮੌਤ
ਸੈਕਟਰ-49 ਦੀ ਰਹਿਣ ਵਾਲੀ ਸੀ ਕਾਜਲ
ਕਰੰਟ ਲੱਗਣ ਨਾਲ ਬੱਚੇ ਦੀ ਮੌਤ, ਅੰਬ ਤੋੜਦੇ ਸਮੇਂ ਵਾਪਰਿਆ ਹਾਦਸਾ
ਮਾਪਿਆਂ ਦਾ ਇਲਕੌਤਾ ਪੁੱਤਰ ਸੀ ਮ੍ਰਿਤਕ
ਨੂਰਪੁਰ ਬੇਦੀ-ਬੁੰਗਾ ਸਾਹਿਬ ਰੋਡ ’ਤੇ ਵਾਪਰੇ ਵੱਖ-ਵੱਖ ਹਾਦਸਿਆਂ ’ਚ ਦੋ ਦੀ ਮੌਤ ਅਤੇ ਦੋ ਜ਼ਖ਼ਮੀ
ਜਸਕਰਨ ਸਿੰਘ (22) ਵਾਸੀ ਚਨੌਲੀ ਅਤੇ ਹਰਦੀਪ ਸਿੰਘ (35) ਵਾਸੀ ਮੀਰਪੁਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਦਿੱਲੀ 'ਚ ਅਪਸ 'ਚ ਟਕਰਾਏ 2 ਵਾਹਨ, 4 ਲੋਕਾਂ ਦੀ ਮੌਤ
ਕਾਂਵੜੀਆਂ ਨੂੰ ਲੈ ਕੇ ਜਾ ਰਿਹਾ ਟਰੱਕ ਦੂਜੇ ਵਾਹਨ ਨਾਲ ਗਿਆ ਟਕਰਾ