Adani-Hindenburg row
Editorial: ਸੁਪ੍ਰੀਮ ਕੋਰਟ ਨੇ ਅਡਾਨੀ ਨੂੰ ਇਕ ਦਿਨ ਵਿਚ ਭਾਰਤ ਦਾ ਸੱਭ ਤੋਂ ਅਮੀਰ ਵਪਾਰੀ ਬਣਾ ਦਿਤਾ!
ਸਿਆਸੀ ਲੜਾਈਆਂ ਤਾਂ ਚਲਦੀਆਂ ਰਹਿਣਗੀਆਂ ਪਰ ਟਾਟਾ, ਅੰਬਾਨੀ ਜਾਂ ਅਡਾਨੀ ਨੂੰ, ਉਸ ਦਾ ਨਿਸ਼ਾਨਾ ਬਣਾਏ ਬਿਨਾਂ ਗੱਲ ਸਾਡੀਆਂ ਭਾਰਤੀ ਸੰਸਥਾਵਾਂ ਦੇ ਵਿਕਾਸ ਦੀ ਹੋਣੀ ਚਾਹੀਦੀ ਹੈ
Adani-Hindenburg row : ਮੀਡੀਆ ਰੀਪੋਰਟਾਂ ਆਧਾਰਤ ਮਾਮਲੇ ਦੀ ਜਾਂਚ ਦਾ ਹੁਕਮ ਦੇਣ ’ਤੇ ਸੁਪਰੀਮ ਕੋਰਟ ਨੇ ਪ੍ਰਗਟਾਇਆ ਇਤਰਾਜ਼
ਕਿਹਾ, ਉਤਰਾਅ-ਚੜ੍ਹਾਅ ਵਿਚ ਨਿਵੇਸ਼ਕਾਂ ਦੀ ਸੁਰੱਖਿਆ ਲਈ ਸੇਬੀ ਕੀ ਕਰਨਾ ਚਾਹੁੰਦੀ ਹੈ
ਹਿੰਡਨਬਰਗ-ਅਡਾਨੀ ਰੀਪੋਰਟ ਨੂੰ ਲੈ ਕੇ ED ਦਾ ਖੁਲਾਸਾ; ਰੀਪੋਰਟ ਤੋਂ ਪਹਿਲਾਂ ਖੇਡੀ ਗਈ ਅਰਬਾਂ ਰੁਪਏ ਦੀ ਖੇਡ
ਈ.ਡੀ. ਨੇ ਜੁਲਾਈ 2023 ਵਿਚ ਭਾਰਤ ਦੇ ਸਟਾਕ ਮਾਰਕੀਟ ਰੈਗੂਲੇਟਰ, ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨਾਲ ਅਪਣੀ ਜਾਂਚ ਦੇ ਕੁੱਝ ਨਤੀਜੇ ਸਾਂਝੇ ਕੀਤੇ ਸਨ
ਹਿੰਡਨਬਰਗ ਰੀਪੋਰਟ 'ਤੇ ਗੌਤਮ ਅਡਾਨੀ ਦਾ ਜਵਾਬ, "ਜਾਣਬੁੱਝ ਕੇ ਬਦਨਾਮ ਕਰਨ ਲਈ ਪੇਸ਼ ਕੀਤੀ ਗਈ ਰੀਪੋਰਟ"
ਕਿਹਾ, ਕਮੇਟੀ ਦੇ ਮਾਹਰਾਂ ਵਲੋਂ ਕੋਈ ਬੇਨਿਯਮੀ ਨਹੀਂ ਪਾਈ ਗਈ
ਸੰਸਦ ਵਿਚ ਗਤੀਰੋਧ ਖਤਮ ਨਹੀਂ ਕਰਨਾ ਚਾਹੁੰਦੀ ਕੇਂਦਰ ਸਰਕਾਰ, ਜੇਪੀਸੀ ਦੀ ਮੰਗ ਜਾਰੀ ਰਹੇਗੀ: ਕਾਂਗਰਸ
"19 ਵਿਰੋਧੀ ਪਾਰਟੀਆਂ ਜੇਪੀਸੀ ਦੀ ਮੰਗ 'ਤੇ ਇਕਜੁੱਟ ਹਨ"
ਅਡਾਨੀ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਮਾਰਕੀਟ ਆਰੋਪਾਂ ਦੀ ਜਾਂਚ ਕਰ ਰਿਹਾ ਸੇਬੀ- ਕੇਂਦਰ ਸਰਕਾਰ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ
ਅਡਾਨੀ-ਹਿੰਡਨਬਰਗ ਵਿਵਾਦ : ਕਾਂਗਰਸ ਨੇਤਾ ਦੀ ਜਨਹਿਤ ਪਟੀਸ਼ਨ 'ਤੇ 17 ਫਰਵਰੀ ਨੂੰ ਸੁਣਵਾਈ ਕਰੇਗੀ ਅਦਾਲਤ
ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਕੀਤੀ ਗਈ ਹੈ ਮੰਗ