Agra
ਆਗਰਾ ਜਾਂ ਸ਼ਾਹਜਹਾਂਪੁਰ ਦਾ ਨਾਂ ਬਦਲ ਕੇ ਗੁਰੂ ਤੇਗ ਬਹਾਦੁਰ ਜੀ ਦੇ ਨਾਂ ’ਤੇ ਰੱਖਣ ਦੀ ਮੰਗ
ਸਿੱਖਾਂ ਦੇ ਵਫ਼ਦ ਨੇ ਕੀਤੀ UP ਦੀ ਰਾਜਪਾਲ ਆਨੰਦੀਬੇਨ ਪਟੇਲ ਨਾਲ ਮੁਲਾਕਾਤ
ਆਗਰਾ ਦੇ ਨੌਜਵਾਨ ਦਾ ਅਮਰੀਕਾ ’ਚ ਗੋਲੀਆਂ ਮਾਰ ਕੇ ਕਤਲ
ਦੋ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਗੈਵਿਨ ਦਸੌਰ ਦਾ
Agra News: ਸ਼ਰਮਨਾਕ! ਲਾਸ਼ਾਂ ਦੇ ਪੋਸਟਮਾਰਟਮ ਲਈ ਵਸੂਲੇ ਗਏ 2 ਹਜ਼ਾਰ ਰੁਪਏ, ਚੀਫ਼ ਮੈਡੀਕਲ ਅਫ਼ਸਰ ਨੂੰ ਨੋਟਿਸ ਜਾਰੀ
ਮੁਲਾਜ਼ਮ ਪੋਸਟਮਾਰਟਮ 'ਤੇ ਦੇ ਰਹੇ ਡਿਸਕਾਊਂਟ
Taj Mahal News: ਸਿਪਾਹੀ ਨੇ ਬਚਾਈ ਬੀਮਾਰ ਪਿਓ ਦੀ ਜਾਨ, ਸਾਰੇ ਸਰਕਾਰੀ ਇੰਤਜ਼ਾਮ ਹੋਏ ਫੇਲ੍ਹ
'ਸੱਤਵੇਂ ਅਜੂਬੇ ਤਾਜ ਮਹਿਲ 'ਚ ਇਕ ਵਾਰ ਫਿਰ ਵੱਡੀ ਲਾਪਰਵਾਹੀ'
ਦਾਜ ਲਈ ਸਹੁਰੇ ਵਾਲਿਆਂ ਨੇ ਲਾੜੀ ਨੂੰ ਖੁਸਰਾ ਕਹਿ ਕੇ ਲਾਹ ਦਿਤਾ, ਕਾਰ ਵਿੱਚ ਬਿਠਾ ਦਿਤਾ ਅਤੇ ਫਿਰ...
ਪੁਲਿਸ ਮੁਤਾਬਕ ਲਾੜੀ ਦੇ ਵਿਰੋਧ ਕਰਨ 'ਤੇ ਉਸ ਨੂੰ ਉਸ ਦੇ ਨਾਨਕੇ ਘਰ ਛੱਡ ਦਿਤਾ ਗਿਆ
ਬਜ਼ੁਰਗ ਮਹਿਲਾ ਦੀ ਮੌਤ ਤੋਂ ਬਾਅਦ ਵਸੀਅਤ ’ਤੇ ਲਗਵਾਇਆ ਅੰਗੂਠਾ, ਦੋਹਤੇ ਨੇ ਦਰਜ ਕਰਵਾਈ ਸ਼ਿਕਾਇਤ
ਥਾਣਾ ਸਦਰ ਬਾਜ਼ਾਰ ਦੇ ਸੇਵਲਾ ਜਾਟ ਵਾਸੀ ਜਤਿੰਦਰ ਸ਼ਰਮਾ ਨੇ ਬਜ਼ੁਰਗ ਔਰਤ ਨੂੰ ਆਪਣੀ ਨਾਨੀ ਦੱਸਿਆ ਹੈ।