Alia Bhatt
Raha Kapoor: ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਪ੍ਰਸ਼ੰਸਕਾਂ ਨੂੰ ਦਿਤਾ ਸਰਪ੍ਰਾਈਜ਼; ਪਹਿਲੀ ਵਾਰ ਦਿਖਾਇਆ ਧੀ ਦਾ ਚਿਹਰਾ
ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
Alia Bhatt viral video: ਰਸ਼ਮਿਕਾ ਮੰਡਾਨਾ ਅਤੇ ਕਾਜੋਲ ਤੋਂ ਬਾਅਦ ਹੁਣ ਆਲੀਆ ਭੱਟ ਵੀ ਹੋਈ ਡੀਪਫੇਕ ਦਾ ਸ਼ਿਕਾਰ; ਵੀਡੀਉ ਵਾਇਰਲ
ਸੋਸ਼ਲ ਮੀਡੀਆ 'ਤੇ ਉਸ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ, ਜਿਸ 'ਚ ਉਸ ਨੂੰ ਅਸ਼ਲੀਲ ਤਰੀਕੇ ਨਾਲ ਬੈਠੇ ਦਿਖਾਇਆ ਗਿਆ ਹੈ।
ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਪੁਰਸਕਾਰ'
ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਜਦਕਿ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਦਿਤਾ ਗਿਆ ਸਰਬੋਤਮ ਅਦਾਕਾਰਾ ਦਾ ਪੁਰਸਕਾਰ
ਆਲੀਆ ਭੱਟ ਦਾ ਚਾਇਲਡਵੇਅਰ ਬ੍ਰਾਂਡ ਹੈ ਵਿਕਣ ਲਈ ਤਿਆਰ, ਮੁਕੇਸ਼ ਅੰਬਾਨੀ ਦੀ ਵੱਡੀ ਬਾਜ਼ੀ
ਇਹ ਬ੍ਰੈਂਡ 2-14 ਸਾਲ ਦੀ ਉਮਰ ਦੇ ਬੱਚਿਆਂ ਲਈ ਹੈ
IIFA Rocks 2023: 'ਗੰਗੂਬਾਈ ਕਾਠੀਆਵਾੜੀ' ਨੇ ਤਿੰਨ ਤੇ 'ਭੂਲ ਭੁਲੱਈਆ' ਨੇ ਜਿੱਤੇ ਦੋ ਪੁਰਸਕਾਰ
ਪੜ੍ਹੋ ਹੋਰ ਐਵਾਰਡ ਜੇਤੂ ਫ਼ਿਲਮਾਂ ਦੀ ਪੂਰੀ ਸੂਚੀ
Met Gala ’ਚ ਡੈਬਿਊ ਕਰਨ ਵਾਲੀ ਤੀਜੀ ਬਾਲੀਵੁੱਡ ਅਦਾਕਾਰਾ ਬਣੀ Alia Bhatt, ਇਸ ਡਿਜ਼ਾਈਨਰ ਦੇ Outfit 'ਚ ਕਰੇਗੀ Walk
ਇਸ ਤੋਂ ਪਹਿਲਾਂ ਦੀਪਿਕਾ ਅਤੇ ਪ੍ਰਿਅੰਕਾ ਮੇਟ ਗਾਲਾ ਡੈਬਿਊ ਕਰ ਚੁੱਕੀਆਂ ਹਨ।