aman 25 ਦਿਨਾਂ ਬਾਅਦ ਮਾਪਿਆਂ ਨੂੰ ਸਹੀ ਸਲਾਮਤ ਵਾਪਸ ਮਿਲਿਆ ਪੁੱਤ ਅਮਨ, ਪਿਓ ਦੀਆਂ ਝਿੜਕਾਂ ਤੋਂ ਡਰਦਾ ਟਰੇਨ 'ਚ ਸਵਾਰ ਹੋ ਕੇ ਚਲਾ ਗਿਆ ਸੀ UP ਘਰੋਂ ਜਾਂਦੇ ਹੋਏ ਅਮਨ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਅਮਨ ਮੋਢਿਆਂ 'ਤੇ ਬੈਗ ਪਾ ਕੇ ਘਰੋਂ ਜਾਂਦੇ ਹੋਏ ਵਿਖਾਈ ਦੇ ਰਿਹਾ ਸੀ। Previous1 Next 1 of 1