amar singh chamkila
ਸਕ੍ਰੀਨ ਲੇਖਕ ਐਸੋਸੀਏਸ਼ਨ ਅਵਾਰਡਜ਼ 2025 ਵਿਚ ‘ਅਮਰ ਸਿੰਘ ਚਮਕੀਲਾ' ਦੀ ਵੱਡੀ ਜਿੱਤ
ਇਮਤਿਆਜ਼ ਅਤੇ ਪਟਕਥਾ ਲੇਖਕ ਭਰਾ ਸਾਜਿਦ ਅਲੀ ਨੇ ਬਿਹਤਰੀਨ ਕਹਾਣੀ ਅਤੇ ਬਿਹਤਰੀਨ ਸਕ੍ਰੀਨਪਲੇਅ ਲਈ ਦੋ ਟਰਾਫੀਆਂ ਜਿੱਤੀਆਂ
ਦਿਲਜੀਤ ਦੋਸਾਂਝ ਨੂੰ ‘ਕਿ੍ਰਟਿਕਸ ਚੌਇਸ ਐਵਾਰਡਜ਼’ ’ਚ ਬਿਹਤਰੀਨ ਅਦਾਕਾਰ ਚੁਣਿਆ ਗਿਆ
‘ਆਲ ਵੀ ਇਮੇਜਿਨ ਏਜ਼ ਲਾਈਟ’ ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ
Chamkila Movie News: ਲੁਧਿਆਣਾ ਅਦਾਲਤ ਨੇ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਨੈੱਟਫਲਿਕਸ ਰਿਲੀਜ਼ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਬਾਇਓਪਿਕ ਹੈ।
‘ਅਮਰ ਸਿੰਘ ਚਮਕੀਲਾ’ ਹੋਰ ਪ੍ਰਸਿੱਧ ਕਲਾਕਾਰਾਂ ਦੀ ਜ਼ਿੰਦਗੀ ਦਾ ਪ੍ਰਤੀਕ ਹੈ, ਜਿਨ੍ਹਾਂ ਨੂੰ ਹਮਲੇ ਦਾ ਸਾਹਮਣਾ ਕਰਨਾ ਪਿਆ : ਇਮਤਿਆਜ਼ ਅਲੀ
ਕਿਹਾ, ਦਿਲਜੀਤ ਅਤੇ ਪਰਿਣੀਤੀ ਨੇ ਫਿਲਮ ’ਚ ਜੋ ਵੀ ਗਾਇਆ ਉਹ ਅਸਲ ’ਚ ਲੋਕੇਸ਼ਨ ’ਤੇ ਲਾਈਵ ਗਾਇਆ ਗਿਆ
ਅਮਰ ਸਿੰਘ ਚਮਕੀਲਾ ਬਾਇਓਪਿਕ ਨਹੀਂ ਹੋਵੇਗੀ ਰਿਲੀਜ਼ : ਦਿਲਜੀਤ ਦੁਸਾਂਝ, ਪ੍ਰੀਨਿਤੀ ਚੋਪੜਾ ਨੂੰ 3 ਮਈ ਨੂੰ ਲੁਧਿਆਣਾ ਕੋਰਟ ਚ ਪੇਸ਼ ਹੋਣ ਦੇ ਆਦੇਸ਼
ਇਸ ਮਾਮਲੇ ਨੂੰ ਲੈ ਕੇ ਦੋ ਤੋਂ ਤਿੰਨ ਸੁਣਵਾਈਆਂ ਹੋ ਚੁਕੀਆਂ ਹਨ