ambulance
ਵਿਜੀਲੈਂਸ ਬਿਊਰੋ ਨੇ 4000 ਰੁਪਏ ਰਿਸ਼ਵਤ ਲੈਂਦਾ ਸਰਕਾਰੀ ਐਂਬੂਲੈਂਸ ਡਰਾਈਵਰ ਦਬੋਚਿਆ
ਪ੍ਰਾਈਵੇਟ ਮੁਲਾਜ਼ਮਾਂ ਵਲੋਂ ਮਰੀਜ਼ਾਂ ਨੂੰ ਦੂਜੇ ਸ਼ਹਿਰਾਂ ਤਕ ਲਿਜਾਣ ਲਈ ਵਸੂਲੇ ਜਾਂਦੇ ਕਿਰਾਏ 'ਚੋਂ ਕਰਦਾ ਸੀ ਹਿੱਸੇ ਦੀ ਮੰਗ
108 ਐਂਬੂਲੈਂਸ ਸਟਾਫ਼ ਵਲੋਂ ਮੁੜ ਤੋਂ ਹੜਤਾਲ 'ਤੇ ਜਾਣ ਦੀ ਤਿਆਰੀ
ਤਨਖ਼ਾਹ 'ਚ 5 ਹਜ਼ਾਰ ਰੁਪਏ ਦਾ ਵਾਧਾ ਅਤੇ ਹੋਰ ਹੱਕੀ ਮੰਗਾਂ ਲਈ ਸਰਕਾਰ ਨੂੰ ਦਿਤਾ ਅਲਟੀਮੇਟਮ
ਚੱਲਦੀ ਐਬੂਲੈਂਸ 'ਚ ਬੈਠ ਕੇ ਪੈਗ ਲਗਾ ਰਹੇ ਆਨ ਡਿਊਟੀ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ, ਜਾਂਚ ਸ਼ੁਰੂ
ਪਿੱਛੇ ਆ ਰਹੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿਤੀ।
ਐਂਬੂਲੈਂਸ ਲਈ ਨਹੀਂ ਸਨ ਪੈਸੇ, ਬੱਚੇ ਦੀ ਲਾਸ਼ ਬੈਗ ਵਿਚ ਪਾ ਕੇ ਬੇਬਸ ਪਿਤਾ ਨੇ ਤੈਅ ਕੀਤਾ 200 ਕਿਮੀ. ਸਫ਼ਰ
ਬੇਬਸ ਪਿਤਾ ਨੂੰ ਅਪਣੇ ਪੰਜ ਮਹੀਨੇ ਦੇ ਬੱਚੇ ਦੀ ਲਾਸ਼ ਨੂੰ ਬੈਗ ਵਿਚ ਲੈ ਕੇ ਬੱਸ ਰਾਹੀਂ 200 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ
ਤੇਜ਼ ਰਫ਼ਤਾਰ ਐਮਬੂਲੈਂਸ ਨੇ CA ਵਿਦਿਆਰਥੀ ਨੂੰ ਮਾਰੀ ਟੱਕਰ, ਕਰੀਬ 5 ਫੁੱਟ ਦੂਰ ਡਿੱਗਿਆ ਨੌਜਵਾਨ, ਹੋਈ ਮੌਤ
ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ, ਪੁਲਿਸ ਨੇ ਐਮਬੂਲੈਂਸ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ
ਟ੍ਰੈਫ਼ਿਕ ਜਾਮ 'ਚ ਫ਼ਸੀ ਐਂਬੂਲੈਂਸ, ਡੇਢ ਸਾਲ ਦੀ ਬੱਚੀ ਦੀ ਹੋਈ ਮੌਤ
ਨੇਲਮੰਗਲਾ-ਗੋਰੇਗੁੰਟੇਪਾਲਿਆ ਜੰਕਸ਼ਨ 'ਤੇ ਵਾਪਰੀ ਘਟਨਾ, ਵੀਡੀਓ ਇੰਟਰਨੈੱਟ 'ਤੇ ਵਾਇਰਲ