amritpal
ਅੰਮ੍ਰਿਤਪਾਲ 'ਤੇ ਪੁਲਿਸ ਦੀ ਸਖ਼ਤੀ, ਸਮਰਥਕਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ, ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ
‘ਵਾਰਿਸ ਪੰਜਾਬ ਦੇ’ ਨਾਲ ਜੁੜੇ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
MP ਰਵਨੀਤ ਬਿੱਟੂ ਦਾ ਅੰਮ੍ਰਿਤਪਾਲ 'ਤੇ ਸ਼ਬਦੀ ਹਮਲਾ: ‘ਕੀ ਕਦੇ ਬਾਣੇ ਵਾਲੇ ਸਿੰਘ ਵੀ ਭੱਜਦੇ ਨੇ? ਗਿੱਦੜਾਂ ਵਾਂਗ ਕਿਉਂ ਭੱਜ ਰਿਹਾ ਅੰਮ੍ਰਿਤਪਾਲ’
ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਉਹ ਸਿਰਫ ਨੌਜਵਾਨਾਂ ਨੂੰ ਵਰਗਲਾ ਕੇ ਮਰਵਾਉਂਣ ਆਇਆ ਹੈ
ਅੰਮ੍ਰਿਤਪਾਲ 'ਤੇ ਫਿਰ ਭੜਕੇ MP ਰਵਨੀਤ ਸਿੰਘ ਬਿੱਟੂ, ਕਿਹਾ - 'ਜੇ ਐਕਸ਼ਨ ਨਾ ਲਿਆ ਤਾਂ ਤਾਲਿਬਾਨ ਬਣ ਜਾਵੇਗਾ ਪੰਜਾਬ'
ਜੇ ਵਿਧਾਨ ਸਭਾ ਇਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਸੜਕਾਂ ਉੱਤੇ ਉੱਤਰਾਂਗੇ। ਸਾਡੇ ਤੋਂ ਉੱਜੜ ਰਿਹਾ ਪੰਜਾਬ ਨਹੀਂ ਦੇਖ ਹੁੰਦਾ
ਅਦਾਲਤ ਨੇ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਲਵਪ੍ਰੀਤ ਤੂਫਾਨ ਨੂੰ ਰਿਹਾਅ ਕਰਨ ਦੇ ਦਿੱਤੇ ਹੁਕਮ, ਅੱਜ ਸ਼ਾਮ ਨੂੰ ਆਵੇਗਾ ਜੇਲ੍ਹ ਤੋਂ ਬਾਹਰ
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਕਾਫੀ ਹੰਗਾਮਾ ਹੋਇਆ ਸੀ