amritsar
ਅੰਮ੍ਰਿਤਸਰ 'ਚ ਗੈਂਗਵਾਰ ਟਲਿਆ, ਧੱਕਾ ਕਲੋਨੀ 'ਚ ਪੁਲਿਸ ਨਾਲ ਮੁਕਾਬਲੇ 'ਚ ਲੋੜੀਂਦਾ ਗੈਂਗਸਟਰ ਜ਼ਖ਼ਮੀ
ਨਿਖਿਲ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ
ਅੰਮ੍ਰਿਤਸਰ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾ ਤੇ ਹਥਿਆਰ ਗਿਰੋਹ ਦਾ ਪਰਦਾਫ਼ਾਸ਼
ਹੈਰੋਇਨ, 5 ਪਿਸਤੌਲ ਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ 9 ਗ੍ਰਿਫ਼ਤਾਰ
ਜਾਣੋ ਜਥੇਦਾਰ ਗੜਗਜ ਦੀ ਨਿਯੁਕਤੀ ਤੋਂ ਬਾਅਦ ਕਿਸ-ਕਿਸ ਨੇ ਕੀਤਾ ਵਿਰੋਧ
ਤੈਅ ਕੀਤੇ ਸਮੇਂ ਤੋਂ ਪਹਿਲਾਂ ਸੰਭਾਲਿਆ ਸੀ ਜਥੇਦਾਰ ਦਾ ਅਹੁਦਾ
ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ
ਕਿਹਾ, ਸ੍ਰੀ ਦਰਬਾਰ ਸਾਹਿਬ ਨੂੰ ਨੋ ਵਾਰ ਜ਼ੋਨ ਐਲਾਨਿਆ ਜਾਵੇ
ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੀ ਬੱਸ ਦੀ ਟਰੱਕ ਨਾਨ ਹੋਈ ਟੱਕਰ
ਜ਼ਖ਼ਮੀ ਸਵਾਰੀਆਂ ਨੂੰ ਕਰਵਾਇਆ ਨਿਜੀ ਹਸਪਤਾਲ ’ਚ ਦਾਖ਼ਲ
ਪੰਥਕ ਇਕਜੁੱਟਤਾ ਦੀ ਭਾਵਨਾ ਨਾਲ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਹਫ਼ਤੇ ਨੂੰ ਕੀਤਾ ਜਾਵੇ ਯਾਦ : ਜਥੇਦਾਰ ਗੜਗੱਜ
ਕਿਹਾ, ਜੂਨ 1984 ਦਾ ਫੌਜੀ ਹਮਲਾ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ
ਜੀ.ਐਨ.ਡੀ.ਯੂ. ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ. ਪੀ. ਸਿੰਘ ਦੀ ਪਤਨੀ ਦਾ ਦਿਹਾਂਤ
ਪ੍ਰੋ. ਜਗਜੀਤ ਕੌਰ ਨੇ ਡੀ.ਐਮ.ਸੀ. ਦੇ ਹੀਰੋ ਹਾਰਟ ਸੈਂਟਰ ’ਚ ਲਏ ਆਖ਼ਰੀ ਸਾਂਹ
ਅੰਮ੍ਰਿਤਸਰ : ਦੁਕਾਨ ’ਤੇ ਗੋਲੀਬਾਰੀ ’ਚ ਦੁਕਾਨਦਾਰ ਬੁਰੀ ਤਰ੍ਹਾਂ ਜ਼ਖ਼ਮੀ
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਫਿਰੌਤੀ ਦੇ ਫੋਨ ਆ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ
ਅੰਮ੍ਰਿਤਸਰ ’ਚ ਪੁਲਿਸ ਮੁਕਾਬਲਾ, ਮੁਲਜ਼ਮ ਜ਼ਖ਼ਮੀ
ਮਹਿਤਾ ’ਚ ਦੁਕਾਨ ’ਤੇ ਗੋਲੀਬਾਰੀ ਕਰਨ ਵਾਲੇ ਨੂੰ ਰਿਕਵਰੀ ਲਈ ਘਟਨਾ ਵਾਲੀ ਥਾਂ ਲੈ ਕੇ ਗਈ ਸੀ ਪੁਲਿਸ
ਨਸ਼ਾ ਤਸਕਰੀ ਤੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਕਿਲੋ ਹੈਰੋਇਨ, 5 ਪਿਸਤੌਲਾਂ ਬਰਾਮਦ
ਦਰਗਾਹ ਦੇ ਨਾਂ ’ਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਬਾਬੇ ਸਮੇਤ 9 ਗ੍ਰਿਫ਼ਤਾਰ