amritsar
ਅੰਮ੍ਰਿਤਸਰ : 2 ਦਿਨਾਂ 'ਚ ਦੂਜਾ ਧਮਾਕਾ: ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ 'ਤੇ ਸਵੇਰੇ 6 ਵਜੇ ਮੁੜ ਹੋਇਆ ਧਮਾਕਾ
ਸੀਵਰੇਜ ਲਾਈਨਾਂ ਅਤੇ ਗਟਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ
ਅੱਜ ਦਾ ਹੁਕਮਨਾਮਾ (8 ਮਈ 2023)
ਸਲੋਕੁ ਮਃ ੩ ॥
ਅੰਮ੍ਰਿਤਸਰ 'ਚ ਦੁਰਗਿਆਣਾ ਕਮੇਟੀ ਦੇ ਗੋਦਾਮ 'ਚ ਲੱਗੀ ਅੱਗ, ਸਮਾਨ ਸੜ ਕੇ ਹੋਇਆ ਸੁਆਹ
ਲੱਕੜ ਦੀ ਸਮੱਗਰੀ ਹੋਣ ਕਾਰਨ ਤੇਜ਼ੀ ਨਾਲ ਫੈਲੀ ਅੱਗ
ਅੰਮ੍ਰਿਤਸਰ : ਡਿਸਕ ਦੀ ਆੜ 'ਚ ਚਲ ਰਿਹਾ ਸੀ ਹੁੱਕਾ ਬਾਰ: ਦੇਰ ਰਾਤ ਪੁਲਿਸ ਦਾ ਛਾਪਾ, ਬਲਾਇੰਡ ਟਾਈਗਰ ਰੈਸਟੋਰੈਂਟ ਦਾ ਮਾਲਕ ਗ੍ਰਿਫ਼ਤਾਰ
ਰੈਸਟੋਰੈਂਟ ਦੇ ਮਾਲਕ ਖ਼ਿਲਾਫ਼ ਸਿਗਰੇਟ ਐਂਡ ਅਦਰ ਤੰਬਾਕੂ (ਤੰਬਾਕੂ) ਪ੍ਰੋਡਕਟਸ ਐਕਟ ਦੀ ਧਾਰਾ 21 ਅਤੇ 24 ਤਹਿਤ ਮਾਮਲਾ ਦਰਜ ਕੀਤਾ ਗਿਆ
ਅੱਜ ਦਾ ਹੁਕਮਨਾਮਾ (5 ਮਈ 2023)
ਸੋਰਠਿ ਮਹਲਾ ੫ ॥
ਅੰਮ੍ਰਿਤਸਰ : ਪਾਕਿ ’ਚ ਸਜ਼ਾ ਭੁਗਤ ਰਹੇ ਭਾਰਤੀ ਨਾਗਰਿਕ ਦੀ ਦੇਹ ਪਾਕਿ ਰੇਂਜਰਸ ਨੇ ਭਾਰਤੀ ਬੀਐਸਐਫ ਜਵਾਨਾਂ ਨੂੰ ਸੌਂਪੀ
ਵਿਪਨ ਕੁਮਾਰ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਕਰੀਬ 10 ਸਾਲ ਪਹਿਲਾ ਗ੍ਰਿਫ਼ਤਾਰ ਕੀਤਾ ਸੀ
ਬੱਚੀ ਦੇ ਪਿਤਾ, ਦਾਦਾ-ਦਾਦੀ ਅਤੇ ਚਾਚੇ 'ਤੇ ਮਾਮਲਾ ਦਰਜ : ਪੁੱਤ ਦੀ ਲਾਲਸਾ’ਚ ਫ਼ੌਜੀ ਪਿਤਾ ਨੇ 7 ਮਹੀਨੇ ਦੀ ਧੀ ਦਿੱਤਾ ਸੀ ਜ਼ਹਿਰ
ਬੱਚੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਉਸ ਦੀ ਜਾਨ ਬਚ ਗਈ
ਅੰਮ੍ਰਿਤਸਰ : ਦੇਸ਼ ਲਈ ਸ਼ਹੀਦੀ ਦਾ ਜਾਮ ਪੀਣ ਵਾਲੇ ਸ਼ਹੀਦ ਹਰਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਸਸਕਾਰ
ਕਾਂਸਟੇਬਲ ਹਰਪਾਲ ਸਿੰਘ ਵਾਸੀ ਛੇਹਰਟਾ ਮਨੀਪੁਰ ਬਾਰਡਰ 'ਤੇ ਤਾਇਨਾਤ ਸੀ
ਅੱਜ ਦਾ ਹੁਕਮਨਾਮਾ (3 ਮਈ 2023)
ਧਨਾਸਰੀ ਮਹਲਾ ੫ ॥
ਅੱਜ ਦਾ ਹੁਕਮਨਾਮਾ (1 ਮਈ 2023)
ਸੋਰਠਿ ਮਹਲਾ ੫ ਘਰੁ ੧ ਤਿਤੁਕੇ