arvind kejriwal
ਕੇਜਰੀਵਾਲ ਦੀ ਹਾਰ ਤੋਂ ਖੁਸ਼ ਹਜ਼ਾਰੇ ਮੋਦੀ ਸਰਕਾਰ ’ਤੇ ਲੱਗੇ ਦੋਸ਼ਾਂ ’ਤੇ ਚੁੱਪ ਕਿਉਂ? : ਸੰਜੇ ਰਾਉਤ
ਰਾਊਤ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਪਿਛਲੇ ਕੁੱਝ ਸਾਲਾਂ ਦੌਰਾਨ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਹਜ਼ਾਰੇ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ
Delhi Elections 2025 Results: ਆਮ ਆਦਮੀ ਪਾਰਟੀ ਨੂੰ ਜੰਗਪੁਰਾ ਤੋਂ ਵੱਡਾ ਝਟਕਾ, ਉਮੀਦਵਾਰ ਮਨੀਸ਼ ਸਿਸੋਦੀਆ ਹਾਰੇ
Delhi Elections 2025 Results: ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਜਿੱਤੇ
Delhi Elections Result 2025 Live: ਆਪ ਨੂੰ ਜੰਗਪੁਰਾ ’ਚ ਵੱਡਾ ਝਟਕਾ, ਉਮੀਦਵਾਰ ਮਨੀਸ਼ ਸਿਸੋਦੀਆ ਹਾਰੇ
Delhi Elections Result 2025 Live: ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਵੇਲੇ ਦੋਹਾਂ ਵਿਚਾਲੇ 16% ਵੋਟਾਂ ਸੀ ਫ਼ਰਕ
Delhi Elections Result 2025: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ
Delhi Elections Result 2025: ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ਹਿਰ ਦੇ 11 ਜ਼ਿਲ੍ਹਿਆਂ ਦੇ 19 ਗਿਣਤੀ ਸਟੇਸ਼ਨਾਂ ’ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
ਯਮੁਨਾ ਦੇ ਪਾਣੀ ’ਚ ਜ਼ਹਿਰ ਮਿਲਾਉਣ ਦੇ ਦਾਅਵੇ ’ਤੇ ਚੋਣ ਕਮਿਸ਼ਨ ਨੇ ਕੇਜਰੀਵਾਲ ਮੰਗੇ ਸਬੂਤ
ਆਤਿਸ਼ੀ ਨੇ ਮੁੜ ਚੁਕਿਆ ਯਮੁਨਾ ਦੇ ਪਾਣੀ ਦਾ ਮੁੱਦਾ
ਦਿੱਲੀ ਵਿਧਾਨ ਸਭਾ ਚੋਣਾਂ : ਅਰਵਿੰਦ ਕੇਜਰੀਵਾਲ ਨੇ ਦਾਖਲ ਕੀਤਾ ਨਾਮਜ਼ਦਗੀ ਪੱਤਰ, 1.73 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ
ਕੇਜਰੀਵਾਲ ਜੋੜੇ ਕੋਲ ਕੁਲ 4.23 ਕਰੋੜ ਰੁਪਏ ਦੀ ਜਾਇਦਾਦ
ਕੇਜਰੀਵਾਲ ਮੋਦੀ ਵਾਂਗ ਝੂਠੇ ਵਾਅਦੇ ਕਰਦੇ ਹਨ, ਜੇਕਰ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਅਸੀਂ ਜਾਤੀ ਗਣਨਾ ਕਰਾਂਗੇ: ਰਾਹੁਲ
ਕਾਂਗਰਸ ਆਗੂ ਦੀ ਲੜਾਈ ਅਪਣੀ ਪਾਰਟੀ ਨੂੰ ਬਚਾਉਣ ਲਈ ਹੈ, ਜਦਕਿ ਮੇਰੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ : ਕੇਜਰੀਵਾਲ
Delhi Election 2025 : ਨੇਤਾ ਰਮੇਸ਼ ਬਿਧੂੜੀ ਨੂੰ ਭਾਜਪਾ ਐਲਾਨ ਸਕਦੀ ਹੈ ਮੁੱਖ ਮੰਤਰੀ ਦਾ ਚਿਹਰਾ
Delhi Election 2025 : ਅਰਵਿੰਦ ਕੇਜਰੀਵਾਲ ਤੇ ਆਤਿਸ਼ੀ ਨੇ ਕੀਤਾ ਦਾਅਵਾ
ਕੇਜਰੀਵਾਲ ਨੇ ਭਾਜਪਾ ਸੰਸਦ ਮੈਂਬਰਾਂ ’ਤੇ ਨਵੀਂ ਦਿੱਲੀ ਸੀਟ ’ਤੇ ਵੋਟਰ ਸੂਚੀ ’ਚ ਹੇਰਾਫੇਰੀ ਕਰਨ ਦਾ ਦੋਸ਼ ਲਾਇਆ
‘ਭਾਜਪਾ ਅਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਰਿਹਾਇਸ਼ੀ ਪਤੇ ਦੀ ਵਰਤੋਂ ਕਰ ਕੇ ਦੇਸ਼ ਭਰ ਤੋਂ ਨਵੀਂ ਦਿੱਲੀ ਵਿਧਾਨ ਸਭਾ ’ਚ ਵੋਟਾਂ ਟ੍ਰਾਂਸਫਰ ਕਰ ਰਹੀ ਹੈ : ਕੇਜਰੀਵਾਲ
ਬ੍ਰਿਜ ਭੂਸ਼ਣ, ਕੇਜਰੀਵਾਲ ਤੇ ਟਾਈਟਲਰ ਵਿਰੁਧ ਕੇਸਾਂ ਦੀ ਸੁਣਵਾਈ ਕਰਨ ਵਾਲੇ ਜੱਜਾਂ ਸਮੇਤ ਦਿੱਲੀ ’ਚ 200 ਤੋਂ ਵੱਧ ਨਿਆਂਇਕ ਅਧਿਕਾਰੀਆਂ ਦੀ ਬਦਲੀ
ਦਿੱਲੀ ਹਾਈ ਕੋਰਟ ਨੇ ਦਿੱਲੀ ਉੱਚ ਨਿਆਂਇਕ ਸੇਵਾ ’ਚ 23 ਨਿਆਂਇਕ ਅਧਿਕਾਰੀਆਂ ਦੀ ਨਿਯੁਕਤੀ ਲਈ ਇਕ ਵੱਖਰਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ