bangladesh
ਰੋਹਿਤ ਸ਼ਰਮਾ ਨੂੰ ਹਾਈਵੇ 'ਤੇ 200 ਦੀ ਰਫ਼ਤਾਰ ਨਾਲ ਕਾਰ ਚਲਾਉਣੀ ਪਈ ਮਹਿੰਗੀ, ਹੋਏ ਤਿੰਨ ਚਲਾਨ
ਰੋਹਿਤ ਦੀ ਹਰਕਤ ਤੋਂ ਪ੍ਰਸ਼ੰਸਕ ਹਨ ਨਾਰਾਜ਼
ਬੰਗਲਾਦੇਸ਼ ਵਿਚ ਡੇਂਗੂ ਦਾ ਕਹਿਰ: ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਪਹੁੰਚੀ
ਪਿਛਲੇ ਸਾਲ ਦੇ ਮੁਕਾਬਲੇ ਲਗਭਗ ਚਾਰ ਗੁਣਾ ਵੱਧ ਹੈ ਇਹ ਅੰਕੜਾ
ਬੰਗਲਾਦੇਸ਼ 'ਚ 46 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ
ਹੁਣ ਤੱਕ ਤਿੰਨ ਔਰਤਾਂ, ਤਿੰਨ ਬੱਚਿਆਂ ਅਤੇ ਦੋ ਪੁਰਸ਼ਾਂ ਦੀਆਂ ਲਾਸ਼ਾਂ ਕੀਤੀਆਂ ਬਰਾਮਦ
ਬੰਗਲਾਦੇਸ਼ : ਸੜਕ ਹਾਦਸੇ ’ਚ 17 ਹਲਾਕ
ਦੋ ਦਰਜਨ ਲੋਕ ਅਜੇ ਵੀ ਲਾਪਤਾ
ਭਾਰਤ ਨੇ ਜਿੱਤਿਆ ਮਹਿਲਾ ਐਮਰਜਿੰਗ ਏਸ਼ੀਆ ਕੱਪ ਦਾ ਖ਼ਿਤਾਬ
ਬੰਗਲਾਦੇਸ਼ ਨੂੰ 31 ਦੌੜਾਂ ਨਾਲ ਕੀਤਾ ਚਿੱਤ
ਬੰਗਲਾਦੇਸ਼ 'ਚ ਟਰੱਕ-ਬੱਸ ਦੀ ਆਹਮੋ-ਸਾਹਮਣੇ ਹੋਈ ਟੱਕਰ 'ਚ 14 ਲੋਕਾਂ ਦੀ ਮੌਤ
12 ਲੋਕ ਹੋਏ ਜ਼ਖ਼ਮੀ
ਚਰਚਾ 'ਚ ਹੈ ਨਵੇਂ ਸੰਸਦ ਭਵਨ ’ਚ ਲੱਗਾ ‘ਅਖੰਡ ਭਾਰਤ’ ਦਾ ਕੰਧ-ਚਿੱਤਰ, ਬੰਗਲਾਦੇਸ਼ ਵਲੋਂ ਇਤਰਾਜ਼
ਵਿਦੇਸ਼ ਮੰਤਰਾਲਾ ਨੇ ਕਿਹਾ - ਸਮਰਾਟ ਅਸ਼ੋਕ ਦੇ ਸਾਮਰਾਜ ਨੂੰ ਦਰਸਾਉਂਦਾ ਹੈ ਚਿੱਤਰ
ਬੰਗਲਾਦੇਸ਼ ਦੇ ਮਸ਼ਹੂਰ ਕੱਪੜਾ ਬਾਜ਼ਾਰ 'ਚ ਲੱਗੀ ਭਿਆਨਕ ਅੱਗ, ਪਾਣੀ ਦੀ ਕਮੀ ਕਾਰਨ ਰਾਹਤ ਕਾਰਜਾਂ 'ਚ ਦਿੱਕਤ
। ਜਾਣਕਾਰੀ ਮੁਤਾਬਕ ਰਾਜਧਾਨੀ ਢਾਕਾ ਦੇ ਮਸ਼ਹੂਰ ਕੱਪੜਾ ਬਾਜ਼ਾਰ 'ਚ ਅੱਜ ਸਵੇਰੇ ਕਰੀਬ 6.15 ਵਜੇ ਅੱਗ ਲੱਗ ਗਈ।
ਬੰਗਲਾਦੇਸ਼ : ਖੱਡ 'ਚ ਡਿੱਗੀ ਯਾਤਰੀ ਬੱਸ, 16 ਲੋਕਾਂ ਦੀ ਮੌਤ
ਜ਼ਖਮੀਆਂ ਨੂੰ ਉਨ੍ਹਾਂ ਦੀਆਂ ਸੱਟਾਂ ਦੀ ਗੰਭੀਰਤਾ ਦੇ ਅਧਾਰ 'ਤੇ ਹਸਪਤਾਲ ਲਿਜਾਇਆ ਗਿਆ ਹੈ।
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ 7 ਮੰਜ਼ਿਲਾ ਇਮਾਰਤ 'ਚ ਹੋਇਆ ਧਮਾਕਾ
ਕਰੀਬ 17 ਦੀ ਮੌਤ ਅਤੇ 100 ਤੋਂ ਵੱਧ ਜ਼ਖ਼ਮੀ