bangladesh
ਬੰਗਲਾਦੇਸ਼ ਅਤੇ ਪਾਕਿਸਤਾਨ ’ਚ ਹੋਰ ਮਜ਼ਬੂਤ ਹੋਣ ਲੱਗੇ ਰਿਸ਼ਤੇ, ਜਾਣੋ ਕੀ ਹੋਇਆ ਨਵਾਂ ਐਲਾਨ
ਬੰਗਲਾਦੇਸ਼ ਹਾਈ ਕਮਿਸ਼ਨਰ ਨੇ ਪਾਕਿਸਤਾਨ ਨਾਲ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ
ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਸਰਹੱਦ ’ਤੇ ਤਣਾਅ ਬਾਰੇ ਡੂੰਘੀ ਚਿੰਤਾ ਜ਼ਾਹਰ ਕੀਤੀ
ਭਾਰਤ ਨੇ ਸਰਹੱਦ ’ਤੇ ਕੰਡਿਆਲੀ ਤਾਰ ਲਾਉਣ ਦਾ ਕੰਮ ਰੋਕ ਦਿਤਾ : ਬੰਗਲਾਦੇਸ਼ੀ ਗ੍ਰਹਿ ਮਾਮਲਿਆਂ ਦੇ ਸਲਾਹਕਾਰ
ਬੰਗਲਾਦੇਸ਼: ਜਾਂਚ ਕਮਿਸ਼ਨ ਨੇ ‘ਜ਼ਬਰਦਸਤੀ ਲਾਪਤਾ ਕਰਨ’ ’ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ
ਕੁੱਝ ਦਿਨ ਪਹਿਲਾਂ ਕਮਿਸ਼ਨ ਨੇ ਅਨੁਮਾਨ ਲਗਾਇਆ ਸੀ ਕਿ ਲਾਪਤਾ ਲੋਕਾਂ ਦੀ ਗਿਣਤੀ 3,500 ਤੋਂ ਵੱਧ ਹੋਵੇਗੀ
ਬੰਗਲਾਦੇਸ਼ ’ਚ ਭਾਰਤੀਆਂ ਵਿਰੁਧ ਨਫ਼ਰਤੀ ਹਿੰਸਾ ਵਧੀ, ਬੱਸ ’ਤੇ ਹਮਲਾ, ਨੌਜੁਆਨ ਨਾਲ ਲੁੱਟ ਅਤੇ ਇਸਕੋਨ ਦੇ ਦਰਜਨਾਂ ਮੈਂਬਰਾਂ ਨੂੰ ਰੋਕਿਆ ਗਿਆ
ਕੋਲਕਾਤਾ ਅਤੇ ਅਗਰਤਲਾ ਵਿਚਕਾਰ ਬੱਸਾਂ ਢਾਕਾ ਰਾਹੀਂ ਚਲਾਈਆਂ ਜਾਂਦੀਆਂ ਹਨ ਕਿਉਂਕਿ ਇਹ ਸਫ਼ਰ ਦੀ ਦੂਰੀ ਨੂੰ ਅੱਧਾ ਕਰ ਦਿੰਦੀ ਹੈ
ਬੰਗਲਾਦੇਸ਼ : ਕਥਿਤ ਨਸਲਕੁਸ਼ੀ ਨੂੰ ਲੈ ਕੇ ਸਾਬਕਾ ਫੌਜ ਮੁਖੀ, 10 ਸਾਬਕਾ ਮੰਤਰੀਆਂ ਤੇ ਸ਼ੇਖ ਹਸੀਨਾ ਦੇ ਸਲਾਹਕਾਰ ਤਲਬ
ਦੇਸ਼ ਦੀ ਅੰਤਰਿਮ ਸਰਕਾਰ ਅਨੁਸਾਰ, ਬਗਾਵਤ ਦੌਰਾਨ ਘੱਟੋ-ਘੱਟ 753 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋਏ
ਜਵਾਨ ਦੇ ਅਗਵਾ ਹੋਣ ਤੋਂ ਬਾਅਦ BSF ਨੇ BJB ਕੋਲ ਸਖ਼ਤ ਵਿਰੋਧ ਦਰਜ ਕਰਵਾਇਆ
BSF ਸਰਹੱਦ ’ਤੇ ‘ਜ਼ੀਰੋ ਫਾਇਰਿੰਗ’ ਦੀ ਅਪਣੀ ਨੀਤੀ ਪ੍ਰਤੀ ਵਚਨਬੱਧ, BJB ਮੰਗਿਆ ਸਹਿਯੋਗ
ਪਸ਼ੂਆਂ ਦੇ ਰੁੜ੍ਹਨ ਦਾ ਇਹ ਵੀਡੀਓ ਬੰਗਲਾਦੇਸ਼ ਹੜ੍ਹ ਨਾਲ ਸਬੰਧਿਤ ਨਹੀਂ ਹੈ, Fact Check ਰਿਪੋਰਟ
ਇਹ ਬੰਗਲਾਦੇਸ਼ ਦਾ ਨਹੀਂ ਬਲਕਿ ਮੈਕਸੀਕੋ ਦਾ ਪੁਰਾਣਾ ਵੀਡੀਓ ਹੈ। ਹੁਣ ਮੈਕਸੀਕੋ ਦੇ ਵੀਡੀਓ ਨੂੰ ਗਲਤ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਬੰਗਲਾਦੇਸ਼ ’ਚ ਹਾਲ ਹੀ ’ਚ ਹੋਈ ਹਿੰਸਾ ’ਚ ਕਰੀਬ 650 ਲੋਕਾਂ ਦੀ ਮੌਤ: ਸੰਯੁਕਤ ਰਾਸ਼ਟਰ ਦੀ ਰੀਪੋਰਟ
16 ਜੁਲਾਈ ਤੋਂ 4 ਅਗੱਸਤ ਦੇ ਵਿਚਕਾਰ ਲਗਭਗ 400 ਮੌਤਾਂ ਹੋਈਆਂ, ਜਦਕਿ 5 ਤੋਂ 6 ਅਗੱਸਤ ਦੇ ਵਿਚਕਾਰ ਪ੍ਰਦਰਸ਼ਨਾਂ ਦੇ ਹਿੰਸਕ ਹੋਣ ਕਾਰਨ ਲਗਭਗ 250 ਲੋਕਾਂ ਦੀ ਮੌਤ ਹੋ ਗਈ
ਬੰਗਲਾਦੇਸ਼ ’ਚ ਘੱਟ ਗਿਣਤੀਆਂ ’ਤੇ ਹਮਲਿਆਂ ਦੀਆਂ ਰੀਪੋਰਟਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ : ਯੂਨਸ
ਕਿਹਾ, ਸਥਿਤੀ ਕਾਬੂ ਹੇਠ ਹੈ, ਭਾਰਤੀ ਪੱਤਰਕਾਰਾਂ ਨੂੰ ਬੰਗਲਾਦੇਸ਼ ਆਉਣ ਅਤੇ ਜ਼ਮੀਨੀ ਪੱਧਰ ’ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੁੱਦਿਆਂ ’ਤੇ ਰੀਪੋਰਟ ਕਰਨ ਦਾ ਸੱਦਾ ਦਿਤਾ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਜਾਰੀ ਕੀਤਾ ਪਹਿਲਾ ਬਿਆਨ
ਇਨਸਾਫ ਦੀ ਮੰਗ ਕੀਤੀ, ਲੋਕਾਂ ਦੀਆਂ ਮੌਤਾਂ ’ਤੇ ਦੁੱਖ ਪ੍ਰਗਟ ਕੀਤਾ