bbc office
ਈਡੀ ਨੇ BBC ਇੰਡੀਆ 'ਤੇ FEMA ਉਲੰਘਣਾ ਦਾ ਮਾਮਲਾ ਕੀਤਾ ਦਰਜ, ਜਾਂਚ ਸ਼ੁਰੂ
ਮੀਡੀਆ ਰਿਪੋਰਟਾਂ ਮੁਤਾਬਕ ਈਡੀ ਬੀਬੀਸੀ ਦੇ ਵਿਦੇਸ਼ੀ ਪੈਸੇ ਭੇਜਣ ਦੀ ਜਾਂਚ ਕਰ ਰਹੀ ਹੈ। ਉਸ ਨੂੰ ਵਿੱਤੀ ਸਟੇਟਮੈਂਟ ਦੇਣ ਲਈ ਵੀ ਕਿਹਾ ਹੈ।
BBC ਦਫ਼ਤਰ ’ਚ ਆਮਦਨ ਕਰ ਵਿਭਾਗ ਦਾ ਸਰਵੇ ਤੀਜੇ ਦਿਨ ਵੀ ਜਾਰੀ, ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਆਦੇਸ਼
ਦੋ ਰਾਤਾਂ ਤੋਂ ਘਰ ਨਹੀਂ ਗਏ 10 ਸੀਨੀਅਰ ਕਰਮਚਾਰੀ
BBC ਦੇ ਦਿੱਲੀ ਅਤੇ ਮੁੰਬਈ ਦਫ਼ਤਰ ’ਚ ਆਮਦਨ ਕਰ ਵਿਭਾਗ ਦਾ 'ਸਰਵੇ ਆਪ੍ਰੇਸ਼ਨ' ਦੂਜੇ ਦਿਨ ਵੀ ਜਾਰੀ
ਆਮਦਨ ਕਰ ਅਧਿਕਾਰੀਆਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ : ਬੀਬੀਸੀ
BBC ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ 'ਤੇ IT ਦਾ ਛਾਪਾ
ਆਮਦਨ ਕਰ ਵਿਭਾਗ ਵਲੋਂ ਕੀਤੀ ਜਾ ਰਹੀ ਦਫ਼ਤਰ ਵਿੱਚ ਰੱਖੇ ਰਿਕਾਰਡ ਦੀ ਜਾਂਚ