BCCI
ਟੀਮ ਦੀ ਅੰਦਰੂਨੀ ਜਾਣਕਾਰੀ ਪੁੱਛਣ ਦੀ ਕੋਸ਼ਿਸ਼ 'ਚ ਅਣਪਛਾਤੇ ਵਿਅਕਤੀ ਨੇ ਸਿਰਾਜ ਨਾਲ ਕੀਤਾ ਸੰਪਰਕ, ਗੇਂਦਬਾਜ਼ ਨੇ BCCI ਨੂੰ ਕੀਤੀ ਸ਼ਿਕਾਇਤ
ਆਈਪੀਐਲ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ ਲਈ ਖੇਡਣ ਵਾਲੇ ਸਿਰਾਜ ਨੇ ਬੀਸੀਸੀਆਈ ਦੇ ਏਸੀਯੂ ਨੂੰ ਇਸ ਦੀ ਜਾਣਕਾਰੀ ਦਿਤੀ।
BCCI ਵਲੋਂ 26 ਕ੍ਰਿਕਟਰਾਂ ਨਾਲ ਸਾਲਾਨਾ ਇਕਰਾਰਨਾਮੇ ਦਾ ਐਲਾਨ, ਸੂਚੀ 'ਚ ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵੀ ਸ਼ਾਮਲ
ਸ਼ੁਭਮਨ ਗਿੱਲ ਨੂੰ ਸਾਲ ਦੇ ਤਿੰਨ ਕਰੋੜ ਰੁਪਏ ਮਿਲਣਗੇ
ਸਟਿੰਗ ਵਿਵਾਦ ਤੋਂ ਬਾਅਦ BCCI ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਦਿੱਤਾ ਅਸਤੀਫਾ
ਭਾਰਤੀ ਕ੍ਰਿਕੇਟਰਾਂ ’ਤੇ ਫਿੱਟ ਰਹਿਣ ਲਈ ਟੀਕੇ ਲਗਾਉਣ ਦੇ ਲਗਾਏ ਦੀ ਇਲਜ਼ਾਮ