boxing
ਜੈਕ ਪਾਲ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ ਮਾਈਕ ਟਾਇਸਨ
58 ਸਾਲ ਦੇ ਮਾਈਕ ਟਾਇਨ ਦਾ ਮੁਕਾਬਲਾ 27 ਸਾਲ ਦੇ ਜੈਕ ਪਾਲ ਨਾਲ 15 ਨਵੰਬਰ ਨੂੰ ਹੋਵੇਗਾ
ਮੁੱਕੇਬਾਜ਼ੀ : ਭਾਰਤ ਓਲੰਪਿਕ ਕੁਆਲੀਫਾਇਰ ਤੋਂ ਖਾਲੀ ਹੱਥ ਪਰਤਿਆ, ਨਿਸ਼ਾਂਤ ਦੇਵ ਵੀ ਕੁਆਰਟਰ ਫਾਈਨਲ ’ਚ ਹਾਰੇ
ਭਾਰਤ ਵਲੋਂ ਮੁੱਕੇਬਾਜ਼ੀ ’ਚ ਅਜੇ ਤਕ ਸਿਰਫ਼ ਕੁੜੀਆਂ ਓਲੰਪਿਕ ਕੋਟਾ ਹਾਸਲ ਕਰਨ ’ਚ ਕਾਮਯਾਬ ਰਹੀਆਂ
ਪਾਕਿਸਤਾਨੀ ਮੁੱਕੇਬਾਜ਼ ਸਾਥੀ ਮਹਿਲਾ ਮੁੱਕੇਬਾਜ਼ ਦੇ ਪਰਸ ’ਚੋਂ ਪੈਸੇ ਚੋਰੀ ਕਰ ਕੇ ਫਰਾਰ
ਪਾਕਿਸਤਾਨ ਸਫ਼ਾਰਤਖ਼ਾਨੇ ਨੂੰ ਸੂਚਿਤ ਕੀਤਾ ਗਿਆ, ਪੁਲਿਸ ਰੀਪੋਰਟ ਵੀ ਦਰਜ
ਆਈ.ਬੀ.ਏ. ਵਿਸ਼ਵ ਮੁੱਕੇਬਾਜ਼ੀ ਰੈੰਕਿੰਗ 'ਚ ਭਾਰਤ ਤੀਜੇ ਸਥਾਨ 'ਤੇ
ਅਮਰੀਕਾ ਤੇ ਕਿਊਬਾ ਵਰਗੇ ਮੁਲਕਾਂ ਨੂੰ ਪਛਾੜ 44ਵੇਂ ਸਥਾਨ ਤੋਂ ਪਹੁੰਚਿਆ ਤੀਜੇ 'ਤੇ