BSF
ਬੀ.ਐਸ.ਐਫ. ਨੇ 2024 ’ਚ ਪੰਜਾਬ ਅੰਦਰੋਂ 294 ਡਰੋਨ ਜ਼ਬਤ ਕੀਤੇ : ਸਰਕਾਰ
ਮੰਤਰੀ ਨੇ ਕਿਹਾ ਕਿ ਡਰੋਨ ਰਾਹੀਂ ਤਸਕਰੀ ਦੇ ਖਤਰੇ ਨਾਲ ਨਜਿੱਠਣ ਲਈ ਕਈ ਕਦਮ ਚੁਕੇ ਗਏ ਹਨ
BSF ਨੇ ਪੰਜਾਬ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਏ ਨੂੰ ਕੀਤਾ ਢੇਰ
ਅੰਮ੍ਰਿਤਸਰ ਦੇ ਪਿੰਡ ਕੋਟਰਾਜ਼ਦਾ ਨੇੜੇ ਸਰਹੱਦੀ ਖੇਤਰ ’ਚ ਜ਼ਮੀਨ ਅਤੇ ਕਣਕ ਦੀ ਫਸਲ ਦਾ ਫਾਇਦਾ ਉਠਾਉਂਦੇ ਹੋਏ ਸਰਹੱਦੀ ਸੁਰੱਖਿਆ ਵਾੜ ਵਲ ਵਧ ਰਿਹਾ ਸੀ ਘੁਸਪੈਠੀਆ
ਬੀ.ਐਸ.ਐਫ. ਨੇ ਪੰਜਾਬ ਅਤੇ ਜੰਮੂ ’ਚ ਸਰਹੱਦ ’ਤੇ ਵਧੇਰੇ ਜਵਾਨ ਤਾਇਨਾਤ ਕੀਤੇ
ਇਸ ਕਦਮ ਦਾ ਉਦੇਸ਼ ਘੁਸਪੈਠ ਵਿਰੋਧੀ ਤੰਤਰ ਨੂੰ ਮਜ਼ਬੂਤ ਕਰਨਾ ਅਤੇ ਗੋਲਾ-ਬਾਰੂਦ ਜਾਂ ਨਸ਼ੀਲੇ ਪਦਾਰਥ ਲਿਜਾਣ ਵਾਲੇ ਡਰੋਨਾਂ ਨੂੰ ਰੋਕਣਾ ਹੈ
ਜਵਾਨ ਦੇ ਅਗਵਾ ਹੋਣ ਤੋਂ ਬਾਅਦ BSF ਨੇ BJB ਕੋਲ ਸਖ਼ਤ ਵਿਰੋਧ ਦਰਜ ਕਰਵਾਇਆ
BSF ਸਰਹੱਦ ’ਤੇ ‘ਜ਼ੀਰੋ ਫਾਇਰਿੰਗ’ ਦੀ ਅਪਣੀ ਨੀਤੀ ਪ੍ਰਤੀ ਵਚਨਬੱਧ, BJB ਮੰਗਿਆ ਸਹਿਯੋਗ
ਰਾਜਵਿੰਦਰ ਸਿੰਘ ਭੱਟੀ ਬਣੇ CISF ਦੇ ਡਾਇਰੈਕਟਰ ਜਨਰਲ
ਦਲਜੀਤ ਸਿੰਘ ਚੌਧਰੀ ਬਣੇ BSF ਦੇ ਨਵੇਂ ਮੁਖੀ
ਅਤਿਵਾਦੀ ਘਟਨਾਵਾਂ ਦੇ ਮੱਦੇਨਜ਼ਰ BSF ਨੇ ਜੰਮੂ ਸਰਹੱਦ ’ਤੇ ਸੁਰੱਖਿਆ ਵਧਾ ਦਿਤੀ
ਸੁਰੱਖਿਆ ਉਪਾਵਾਂ ’ਚ ਵਾਧਾ ਜੰਮੂ ਖੇਤਰ ’ਚ ਅਤਿਵਾਦੀ ਗਤੀਵਿਧੀਆਂ ’ਚ ਵਾਧੇ ਦੇ ਮੱਦੇਨਜ਼ਰ ਕੀਤਾ ਗਿਆ
ਸਰਕਾਰ ਨੇ ਓਡੀਸ਼ਾ ਤੋਂ BSF ਦੀਆਂ ਦੋ ਬਟਾਲੀਅਨਾਂ ਨੂੰ ਅਤਿਵਾਦ ਪ੍ਰਭਾਵਤ ਜੰਮੂ ਭੇਜਿਆ
ਦੋਹਾਂ ਇਕਾਈਆਂ ਨੂੰ ਨਕਸਲ ਵਿਰੋਧੀ ਮੁਹਿੰਮ ਗਰਿੱਡ ਤੋਂ ਤੁਰਤ ਜੰਮੂ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਗਿਆ
Punjab News: ਬੀਐੱਸਐੱਫ ਵਲੋਂ ਸਰਹੱਦੀ ਖੇਤਰ ਫਿਰੋਜ਼ਪੁਰ ਦੇ ਖੇਤਾਂ 'ਚੋਂ ਸ਼ੱਕੀ ਨਸ਼ੀਲੇ ਪਦਾਰਥ ਸਮੇਤ ਡਰੋਨ ਬਰਾਮਦ
ਜਵਾਨਾਂ ਨੇ ਤੁਰੰਤ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਜ਼ਬਤ ਕਰ ਲਿਆ
Drone Recovery At Punjab Border: ਪਿਛਲੇ ਸਾਲ ਪੰਜਾਬ ਦੀ ਸਰਹੱਦ ’ਤੇ 100 ਤੋਂ ਵੱਧ ਪਾਕਿਸਤਾਨੀ ਡਰੋਨ ਬਰਾਮਦ: ਬੀ.ਐਸ.ਐਫ
ਬੀ.ਐਸ.ਐਫ਼. ਨੇ ਸਰਹੱਦ ਤੋਂ 2023 ’ਚ ਕੁਲ 442.39 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ
Pakistani Drone and Heroin Recovered: ਅੰਮ੍ਰਿਤਸਰ ’ਚ ਕੌਮਾਂਤਰੀ ਸਰਹੱਦ ਨੇੜਿਉਂ ਪਾਕਿਸਤਾਨੀ ਡਰੋਨ ਅਤੇ ਹੈਰੋਇਨ ਬਰਾਮਦ
ਬਰਾਮਦ ਕੀਤਾ ਗਿਆ ਡਰੋਨ DJI MAVIC 3 CLASSIC ਹੈ, ਜੋ ਕਿ ਚੀਨ ਵਿਚ ਬਣਿਆ ਹੈ।