bus accident
ਗੁਆਟੇਮਾਲਾ ’ਚ ਬੱਸ ਪੁਲ ਤੋਂ ਡਿੱਗੀ, 40 ਲੋਕਾਂ ਦੀ ਮੌਤ
ਇਸ ਹਾਦਸੇ ’ਚ 15 ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ
Pakistan News: ਪਾਕਿਸਤਾਨ ਵਿਚ ਵਾਪਰਿਆ ਹਾਦਸਾ; ਖੱਡ 'ਚ ਬੱਸ ਡਿੱਗਣ ਕਾਰਨ 28 ਲੋਕਾਂ ਦੀ ਮੌਤ
ਬੱਸ ਤੁਰਬਤ ਤੋਂ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਜਾ ਰਹੀ ਸੀ
Chhattisgarh Bus Accident: 50 ਫੁੱਟ ਡੂੰਘੀ ਖੱਡ 'ਚ ਬੱਸ ਡਿੱਗਣ ਕਾਰਨ 12 ਲੋਕਾਂ ਦੀ ਮੌਤ, 15 ਜ਼ਖਮੀ
ਮੈਜਿਸਟ੍ਰੇਟ ਜਾਂਚ ਦੇ ਹੁਕਮ
Malerkotla News: Malerkotla: ਦਰਦਨਾਕ ਹਾਦਸਾ, ਟੈਂਪੂ ਡਰਾਇਵਰ ਦੀ ਮੌਕੇ 'ਤੇ ਮੌਤ
ਬੇਕਾਬੂ ਬੱਸ ਨੇ ਟੈਂਪੂ ਦਰੜਿਆ
ਮੈਕਸੀਕੋ 'ਚ ਸੜਕ ਹਾਦਸੇ ਵਿਚ 18 ਲੋਕਾਂ ਦੀ ਮੌਤ; ਜ਼ਿਆਦਾਤਰ ਪ੍ਰਵਾਸੀ
ਮ੍ਰਿਤਕਾਂ ਵਿਚ ਤਿੰਨ ਬੱਚਿਆਂ ਅਤੇ ਦੋ ਔਰਤਾਂ ਵੀ ਸ਼ਾਮਲ
ਪਾਕਿਸਤਾਨ: ਡਰਾਈਵਰ ਨੂੰ ਨੀਂਦ ਆਉਣ ਕਾਰਨ ਬੇਕਾਬੂ ਹੋਈ ਬੱਸ; ਪੰਜ ਦੀ ਮੌਤ ਤੇ 20 ਜ਼ਖ਼ਮੀ
ਇਹ ਘਟਨਾ ਪੰਜਾਬ ਦੇ ਰਾਜਨਪੁਰ ਜ਼ਿਲ੍ਹੇ ਦੇ ਫਾਜ਼ਿਲਪੁਲ ਇਲਾਕੇ ਦੀ ਹੈ।
ਨਹਿਰ ਵਿਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, 7 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀ
ਮ੍ਰਿਤਕਾਂ ਵਿਚ ਇਕ ਬੱਚੀ ਅਤੇ ਪੰਜ ਔਰਤਾਂ ਸ਼ਾਮਲ
Fact Check: ਬਸ ਹਾਦਸੇ ਦਾ ਇਹ ਵਾਇਰਲ ਹੋ ਰਿਹਾ ਵੀਡੀਓ ਮੇਘਾਲਿਆ ਦਾ ਨਹੀਂ ਇੰਡੋਨੇਸ਼ੀਆ ਦਾ ਹੈ
ਵੀਡੀਓ ਮੇਘਾਲਿਆ ਦਾ ਨਹੀਂ ਬਲਕਿ ਇੰਡੋਨੇਸ਼ੀਆ ਦਾ ਹੈ। ਦੱਸ ਦਈਏ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਹਾਲੇ ਨਹੀਂ ਹੋ ਸਕੀ ਹੈ।
35 ਸਵਾਰੀਆਂ ਨਾਲ ਭਰੀ ਬੱਸ ਪਲਟੀ, ਵਿਦਿਆਰਥਣ ਸਮੇਤ 2 ਦੀ ਮੌਤ
ਸਕੂਲ-ਕਾਲਜ ਦੇ ਬੱਚੇ ਤੇ ਸਰਕਾਰੀ ਮੁਲਾਜ਼ਮਾਂ ਸਮੇਤ 20 ਜ਼ਖ਼ਮੀ, 5 ਦੀ ਹਾਲਤ ਗੰਭੀਰ
ਫ਼ਰਾਂਸ : ਬੱਚਿਆਂ ਨੂੰ ਲਿਜਾ ਰਹੀ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ
21 ਬੱਚੇ ਜ਼ਖ਼ਮੀ ਜਦਕਿ ਡਰਾਈਵਰ ਤੇ ਉਸ ਦਾ ਸਾਥੀ ਗੰਭੀਰ ਜ਼ਖ਼ਮੀ