CBI
ਪਛਮੀ ਬੰਗਾਲ ਸੀ.ਆਈ.ਡੀ. ਨੇ ਸ਼ਾਹਜਹਾਂ ਸ਼ੇਖ ਦੀ ਹਿਰਾਸਤ ਸੀ.ਬੀ.ਆਈ. ਨੂੰ ਸੌਂਪੀ
ਕਲਕੱਤਾ ਹਾਈ ਕੋਰਟ ਦੀ ਸ਼ਾਮ 4:15 ਵਜੇ ਦੀ ਸਮਾਂ ਸੀਮਾ ਦੇ ਮੁਕਾਬਲੇ ਸ਼ਾਮ 6:48 ਵਜੇ ਕੇਂਦਰੀ ਏਜੰਸੀ ਦੇ ਹਵਾਲੇ ਕੀਤਾ ਗਿਆ
Delhi Police SI Arrested : ਪਰਲਜ਼ ਗਰੁੱਪ ਦੇ ਮੁਲਾਜ਼ਮ ਤੋਂ ਰਿਸ਼ਵਤ ਲੈਂਦਾ ਦਿੱਲੀ ਪੁਲਿਸ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ
ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦੇ ਧੀ ਅਤੇ ਦਾਮਾਦ ਨੂੰ ਕੇਸ ਤੋਂ ਬਾਹਰ ਰੱਖਣ ਲਈ ਇਕ ਹੋਰ ਸਬ-ਇੰਸਪੈਕਟਰ ਨੇ ਮੰਗੀ ਸੀ 25 ਲੱਖ ਰੁਪਏ ਦੀ ਰਿਸ਼ਵਤ
Crime Branch Of India News: ਆਈਪੀਐਸ ਅਧਿਕਾਰੀ ਪ੍ਰਵੀਨ ਮਧੂਕਰ ਪਵਾਰ ਨੂੰ ਸੀਬੀਆਈ ਦਾ ਸੰਯੁਕਤ ਡਾਇਰੈਕਟਰ ਨਿਯੁਕਤ ਕੀਤਾ ਗਿਆ
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ
Human Trafficking News: ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਕਰੇਗੀ CBI; ਵਿਦੇਸ਼ਾਂ 'ਚ ਲਾਪਤਾ ਪੰਜਾਬ ਤੇ ਹਰਿਆਣਾ ਦੇ ਲੋਕਾਂ ਸਬੰਧੀ ਮਾਮਲੇ ਦਰਜ
ਵਕੀਲ ਦਾ ਦਾਅਵਾ, ਵਿਦੇਸ਼ਾਂ ਵਿਚ ਪੰਜਾਬ ਦੇ 100 ਤੋਂ ਵੱਧ ਲੋਕ ਲਾਪਤਾ
ਰਿਸ਼ਵਤ ਦੇ 40 ਲੱਖ ਦੇ ਪੁਰਾਣੇ ਨੋਟਾਂ ਨੂੰ ਐਕਸਚੇਂਜ ਕਰਕੇ ਸ਼ਿਕਾਇਤਕਰਤਾ ਨੂੰ ਨਵੀਂ ਕਰੰਸੀ ਦੇਵੇਗੀ CBI
ਸੀਬੀਆਈ ਨੇ ਸਬੂਤ ਵਜੋਂ ਰੱਖੇ ਪੁਰਾਣੇ ਨੋਟ
CBI ਵਲੋਂ ਪਾਸਪੋਰਟ ਫਰਜ਼ੀਵਾੜਾ ਮਾਮਲੇ 'ਚ 24 ਲੋਕਾਂ 'ਤੇ ਮਾਮਲਾ ਦਰਜ, 50 ਥਾਵਾਂ 'ਤੇ ਛਾਪੇਮਾਰੀ
ਸੀ.ਬੀ.ਆਈ. ਨੇ ਗੰਗਟੋਕ ਵਿਚ ਤਾਇਨਾਤ ਇਕ ਅਧਿਕਾਰੀ ਅਤੇ ਇਕ ਵਿਚੋਲੇ ਨੂੰ ਵੀ ਹਿਰਾਸਤ ਵਿਚ ਲਿਆ ਹੈ।
CBI ਦੀ ਚਾਰਜਸ਼ੀਟ ਵਿਚ ਖੁਲਾਸਾ: ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਨਹੀਂ ਮਿਲੀ ਕਲੀਨ ਚਿੱਟ
ਫਿਰੌਤੀ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਕੇ 7 ਲੱਖ ਰੁਪਏ ਰਿਸ਼ਵਤ ਲੈਣ ਦਾ ਮਾਮਲਾ
ਮਨੀਪੁਰ ਵੀਡਿਉ ਮਾਮਲਾ, CBI ਕਰੇਗੀ ਮਾਮਲੇ ਦੀ ਜਾਂਚ
ਵੀਡਿਉ ਬਣਾਉਣ ਵਾਲਾ ਸ਼ਖ਼ਸ ਗ੍ਰਿਫ਼ਤਾਰ ਅਤੇ ਮੋਬਾਈਲ ਵੀ ਬਰਾਮਦ
ਬਾਲਾਸੋਰ ਰੇਲ ਹਾਦਸਾ: ਸੱਤ ਰੇਲਵੇ ਮੁਲਾਜ਼ਮ ਮੁਅੱਤਲ
ਡਿਊਟੀ ਵਿਚ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਹੋਈ ਕਾਰਵਾਈ
ਦਿੱਲੀ ਆਬਕਾਰੀ ਨੀਤੀ ਮਾਮਲਾ: ਸਰੀਰਕ ਤੌਰ 'ਤੇ ਅਦਾਲਤ ਵਿਚ ਪੇਸ਼ ਹੋ ਸਕਣਗੇ ਮਨੀਸ਼ ਸਿਸੋਦੀਆ
ਨਿਆਂਇਕ ਹਿਰਾਸਤ ਵਿਚ ਵਾਧਾ, 31 ਜੁਲਾਈ ਨੂੰ ਹੋਵੇਗੀ ਸੁਣਵਾਈ