CBI
CBI ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਭੇਜਿਆ ਨੋਟਿਸ! ਰਿਲਾਇੰਸ ਬੀਮਾ ਘੁਟਾਲਾ ਮਾਮਲੇ ਵਿਚ ਮੰਗਿਆ ਸਪੱਸ਼ਟੀਕਰਨ
27 ਅਤੇ 28 ਅਪ੍ਰੈਲ ਨੂੰ ਜਵਾਬ ਲੈਣ ਲਈ ਦਿੱਲੀ ਬੁਲਾਇਆ
CBI ਨੇ ਗੈਂਗਸਟਰ ਛੋਟਾ ਰਾਜਨ ਦੇ ਕਰੀਬੀ ਸੰਤੋਸ਼ ਸਾਵੰਤ ਨੂੰ ਕੀਤਾ ਗ੍ਰਿਫ਼ਤਾਰ, 18 ਸਾਲਾਂ ਤੋਂ ਸੀ ਫ਼ਰਾਰ
ਸਿੰਗਾਪੁਰ ਰਹਿ ਕੇ ਅੰਡਰ ਵਰਲਡ ਡਾਨ ਦੇ ਕਾਲੇ ਧਨ ਦਾ ਰੱਖਦਾ ਸੀ ਹਿਸਾਬ
ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਸਾਬਕਾ ਡਿਪਟੀ ਡਾਇਰੈਕਟਰ ਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ
ਫ਼ਰਾਰ ਅਧਿਕਾਰੀ ਦੀ ਗ੍ਰਿਫ਼ਤਾਰੀ ਲਈ CBI ਅਤੇ ਇੰਟਰਪੋਲ ਨੂੰ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਲਈ ਲਿਖਿਆ ਪੱਤਰ
ਦਿੱਲੀ ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਰਾਹਤ
CBI ਮਾਮਲੇ 'ਚ 27 ਅਪ੍ਰੈਲ ਤੇ ED ਮਾਮਲੇ 'ਚ 29 ਅਪ੍ਰੈਲ ਤੱਕ ਵਧਾਈ ਨਿਆਂਇਕ ਹਿਰਾਸਤ
ਦਿੱਲੀ ਆਬਕਾਰੀ ਨੀਤੀ ਮਾਮਲਾ : ਅਰਵਿੰਦ ਕੇਜਰੀਵਾਲ ਤੋਂ ਅੱਜ ਲਈ CBI ਦੀ ਪੁੱਛਗਿੱਛ ਖ਼ਤਮ
ਕਰੀਬ 9 ਘੰਟੇ ਚੱਲੀ ਪੁੱਛ ਪੜਤਾਲ ਮਗਰੋਂ ਘਰ ਲਈ ਹੋਏ ਰਵਾਨਾ
ਜਦੋਂ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਕੋਈ ਇਮਾਨਦਾਰ ਨਹੀਂ, ਕੱਲ CBI ਨੇ ਬੁਲਾਇਆ ਹੈ, ਮੈਂ ਜਾਵਾਂਗਾ :ਅਰਵਿੰਦ ਕੇਜਰੀਵਾਲ
ਪ੍ਰਧਾਨ ਮੰਤਰੀ ਮੋਦੀ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ 'ਚ ਡੁੱਬੇ ਹਨ, ਪ੍ਰਧਾਨ ਮੰਤਰੀ ਲਈ ਭ੍ਰਿਸ਼ਟਾਚਾਰ ਮੁੱਦਾ ਹੀ ਨਹੀਂ ਹੈ : ਅਰਵਿੰਦ ਕੇਜਰੀਵਾਲ
ਕੇਜਰੀਵਾਲ ਤੋਂ CBI ਦੀ ਪੁੱਛਗਿੱਛ 'ਤੇ AAP ਆਗੂਆਂ ਨੇ ਜਤਾਇਆ ਗੁੱਸਾ, ਕਿਹਾ-ਉਹ ਕ੍ਰਾਂਤੀਕਾਰੀ ਨੇਤਾ ਹਨ, CBI-ED ਉਨ੍ਹਾਂ ਨੂੰ ਨਹੀਂ ਡਰਾ ਸਕਦੀ
ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਕੇਜਰੀਵਾਲ ਦੇ ਸਮਰਥਨ 'ਚ ਟਵੀਟ ਕੀਤੇ
CBI ਵਲੋਂ ਤਲਬ ਕੀਤੇ ਜਾਣ ’ਤੇ ਬੋਲੇ ਕੇਜਰੀਵਾਲ, “ਜੇ ਮੈਂ ਭ੍ਰਿਸ਼ਟਾਚਾਰੀ ਹਾਂ ਤਾਂ ਦੁਨੀਆਂ ’ਚ ਕੋਈ ਇਮਾਨਦਾਰ ਨਹੀਂ”
ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੀਤੀ ਪ੍ਰੈੱਸ ਕਾਨਫਰੰਸ
ਅਰਵਿੰਦ ਕੇਜਰੀਵਾਲ ਦੀ ਆਵਾਜ਼ ਨੂੰ ਦਬਾਉਣਾ ਬਹੁਤ ਮੁਸ਼ਕਿਲ, ਅਸੀਂ ਚੱਟਾਨ ਵਾਂਗ ਨਾਲ ਖੜੇ ਹਾਂ: CM ਭਗਵੰਤ ਮਾਨ
ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿਚ ਕੀਤੇ ਟਵੀਟ
1984 ਸਿੱਖ ਨਸਲਕੁਸ਼ੀ: CBI ਨੇ ਲਿਆ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਆਵਾਜ਼ ਦਾ ਨਮੂਨਾ
ਸੈਂਟਰਲ ਫੋਰੈਂਸਿਕ ਸਾਇੰਸ ਲੈਬ ਕਰੇਗੀ ਨਮੂਨੇ ਦੀ ਜਾਂਚ