CEO
ਦੁਨੀਆਂ ਦੀ ਸੱਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਦੇਹਾਂਤ
ਬੀਮਾਰੀ ਦੇ ਚਲਦੇ ਪਿਛਲੇ ਕੁੱਝ ਸਮੇਂ ਤੋਂ ਸਨ ਹਸਪਤਾਲ 'ਚ ਦਾਖ਼ਲ
ਡੀਜੀਸੀਏ ਨੇ ਏਅਰ ਇੰਡੀਆ ਦੇ ਸੀਈਓ ਤੇ ਉਡਾਣ ਸੁਰੱਖਿਆ ਦੇ ਮੁਖੀ ਨੂੰ ਭੇਜਿਆ ‘ਕਾਰਨ ਦੱਸੋ’ ਨੋਟਿਸ
ਉਡਾਣ ਦੌਰਾਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਗਈ
ਜੈੱਟ ਏਅਰਵੇਜ਼ ਦੇ ਸੀਈਓ ਸੰਜੀਵ ਕਪੂਰ ਨੇ ਦਿੱਤਾ ਅਸਤੀਫਾ, ਨੋਟਿਸ ਦੀ ਮਿਆਦ 30 ਅਪ੍ਰੈਲ ਨੂੰ ਹੋਵੇਗੀ ਖ਼ਤਮ
ਇਸ ਦੇ ਨਾਲ ਹੀ ਉਹ 1 ਮਈ ਤੋਂ ਕੰਪਨੀ ਛੱਡ ਰਹੇ ਹਨ
ਸੁੰਦਰ ਪਿਚਾਈ ਨੇ 2022 ਵਿੱਚ ਕੀਤੀ 1,854 ਕਰੋੜ ਰੁਪਏ ਦੀ ਕਮਾਈ
ਇਨ੍ਹਾਂ ਵਿਚੋਂ ਸਟਾਕ ਇਨਾਮਾਂ ਤੋਂ ਮਿਲੇ 1,788 ਕਰੋੜ ਰੁਪਏ
ਕਾਰਪੋਰੇਟ ਰਣਨੀਤੀ : 38 ਲੱਖ ਕਰੋੜ ਦੀ ਮਾਰਕੀਟ ਕੈਪ ਵਾਲੀਆਂ 72 ਕੰਪਨੀਆਂ ਇਸ ਸਾਲ ਬਦਲਣਗੀਆਂ ਸੀਈਓ
ਇਨ੍ਹਾਂ ਵਿੱਚ TCS, SBI, Kotak Mahindra Bank, Hindustan Unilever, HDFC Ltd, ICICI ਪ੍ਰੂਡੈਂਸ਼ੀਅਲ ਅਤੇ ਟੈਕ ਮਹਿੰਦਰਾ ਸ਼ਾਮਲ ਹਨ
TCS ਦੇ MD ਅਤੇ CEO ਰਾਜੇਸ਼ ਗੋਪੀਨਾਥਨ ਨੇ ਦਿੱਤਾ ਅਸਤੀਫਾ, ਕੇ. ਕ੍ਰਿਤੀਵਾਸਨ ਨੇ ਸੰਭਾਲਿਆ ਅਹੁਦਾ
ਸ਼ੇਅਰਧਾਰਕਾਂ ਦੀ ਮਨਜ਼ੂਰੀ ਤੋਂ ਬਾਅਦ ਉਹ ਅਗਲੇ ਵਿੱਤੀ ਸਾਲ 'ਚ ਰਸਮੀ ਤੌਰ 'ਤੇ ਅਹੁਦਾ ਸੰਭਾਲਣਗੇ।