Chandigarh Police
Chandigarh Police Dope Test: ਚੰਡੀਗੜ੍ਹ ਪੁਲਿਸ ਨੇ ਨਵ-ਨਿਯੁਕਤ ਕਾਂਸਟੇਬਲਾਂ ਦਾ ਕਰਵਾਇਆ ਡਾਪ ਟੈਸਟ, 34 ਅਧਿਕਾਰੀ ਪਾਏ ਗਏ ਪਾਜ਼ੀਟਿਵ
ਚੰਡੀਗੜ੍ਹ ਪੁਲਿਸ ਫੋਰਸ ਵਿਚ 700 ਨਵੇਂ ਕਾਂਸਟੇਬਲ ਅਤੇ 44 ASI ਜਲਦ ਹੋਣਗੇ ਭਰਤੀ
ਚੰਡੀਗੜ੍ਹ ਸ਼ਮਸ਼ਾਨ ਘਾਟ ਵਿਚ ਖੜ੍ਹੀ ਸ਼ੱਕੀ BMW; ਹਾਦਸੇ ਵਿਚ ਸ਼ਾਮਲ ਹੋਣ ਮਗਰੋਂ ਕੀਤੀ ਸੀ ਜ਼ਬਤ
ਕਾਰ ਮਾਲਕ ਇਕ-ਦੋ ਦਿਨਾਂ ਵਿਚ ਇਸ ਕਾਰ ਨੂੰ ਛੱਡਣ ਦਾ ਅਦਾਲਤੀ ਹੁਕਮ ਲੈ ਕੇ ਆਵੇਗਾ: ਪੁਲਿਸ
ਆਪ੍ਰੇਸ਼ਨ ਸੈੱਲ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ’ਤੇ 7 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ, ਕੀਤਾ ਲਾਈਨ ਹਾਜ਼ਰ
CBI ਨੇ ਭਾਜਪਾ ਆਗੂ ਦੇ ਭਰਾ ਮਨੀਸ਼ ਦੁਬੇ ਅਤੇ ਸਕਰੈਪ ਡੀਲਰ ਅਨਿਲ ਗੋਇਲ ਨੂੰ ਕੀਤਾ ਗ੍ਰਿਫ਼ਤਾਰ, ਕਾਂਸਟੇਬਲ ਪਵਨ ਕੁਮਾਰ ਵਿਰੁਧ FIR ਦਰਜ
1999 ਦੇ ਜਬਰ-ਜਨਾਹ ਕੇਸ ਦਾ ਮੁਲਜ਼ਮ 24 ਸਾਲਾਂ ਬਾਅਦ ਕਾਬੂ
ਮੁਲਜ਼ਮ ਦੀ ਪਛਾਣ ਹਰੀਚੰਦ ਵਜੋਂ ਹੋਈ ਹੈ
ਚੰਡੀਗੜ੍ਹ ਵਿਚ ਮੋਬਾਈਲ ਚੋਰੀ ਕਰਨ ਵਾਲਾ ਕਾਬੂ, ਪੀ.ਜੀ.ਆਈ. ਵਿਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਬਣਾਉਂਦਾ ਸੀ ਨਿਸ਼ਾਨਾ
ਮੁਲਜ਼ਮ ਕੋਲੋਂ 10 ਫ਼ੋਨ ਬਰਾਮਦ
ਭਲਕੇ ਚੰਡੀਗੜ੍ਹ ਆਉਣਗੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਪੁਲਿਸ ਵਲੋਂ ਟਰੈਫਿਕ ਐਡਵਾਈਜ਼ਰੀ ਜਾਰੀ
25 ਜੂਨ ਤਕ ਡਰੋਨ 'ਤੇ ਰਹੇਗੀ ਪਾਬੰਦੀ
ਚਹੇਤੇ ਮੁਲਾਜ਼ਮਾਂ ਨੂੰ ਨਵੀਂ ਪੋਸਟਿੰਗ ’ਤੇ ਨਾਲ ਲੈ ਕੇ ਜਾਣ ਦੇ ਰੁਝਾਨ ’ਤੇ ਐਸ.ਐਸ.ਪੀ. ਕੰਵਰਦੀਪ ਕੌਰ ਨੇ ਲਗਾਇਆ ਵਿਰਾਮ!
ਕਿਹਾ, ਮੌਜੂਦਾ ਸਟਾਫ ਨਾਲ ਹੀ ਚਲਾਇਆ ਜਾਵੇ ਕੰਮ
ਚੰਡੀਗੜ੍ਹ ਪੁਲਿਸ ਨੇ ਵਿਅਕਤੀ ਨੂੰ 45 ਪੇਟੀਆਂ ਸ਼ਰਾਬ ਸਮੇਤ ਕੀਤਾ ਕਾਬੂ
ਦੋਸ਼ੀ ਦਿਸ਼ਾਂਤ ਕੁਮਾਰ ਉਰਫ਼ ਮੋਨੂੰ ਪੁੱਤਰ ਲੈਫਟੀਨੈਂਟ ਪਵਨ ਕੁਮਾਰ ਵਾਸੀ ਪਿੰਡ ਨਬੀਪੁਰ, ਤਹਿਸੀਲ ਖਰੜ, ਜ਼ਿਲ੍ਹਾ ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਖੁਸ਼ਖ਼ਬਰੀ, 700 ਕਾਂਸਟੇਬਲਾਂ ਦੀ ਹੋਵੇਗੀ ਭਰਤੀ
ਕੇਂਦਰ ਦੀ ਮਨਜ਼ੂਰੀ ਤੋਂ ਬਾਅਦ ਨੋਟੀਫਿਕੇਸ਼ਨ ਹੋਇਆ ਜਾਰੀ
ਖੁਦ ਨੂੰ ਅੰਡਰ ਸੈਕਟਰੀ ਦੱਸ ਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੂੰ ਦਾਖ਼ਲੇ ਲਈ ਫੋਨ ਕਰਨ ਵਾਲਾ ਕਾਬੂ, ਪ੍ਰਾਪਰਟੀ ਡੀਲਰ ਹੈ ਮੁਲਜ਼ਮ
ਕਿਹਾ: ਕਿਸੇ ਦੇ ਕਹਿਣ ’ਤੇ ਕੀਤਾ ਸੀ ਫੋਨ