Children
Gujarat: ਦੋ ਦਰਜਨ ਤੋਂ ਵੱਧ ਬੱਚਿਆਂ ਨੇ ‘ਡੇਅਰ ਗੇਮ’ ਖੇਡਦੇ ਹੋਏ ਆਪਣੇ ਆਪ ਨੂੰ ਕੀਤਾ ਜ਼ਖ਼ਮੀ
ਸਿੱਖਿਆ ਵਿਭਾਗ ਵਲੋਂ ਜਾਂਚ ਸ਼ੁਰੂ ਤੇ ਵਿਦਿਆਰਥੀਆਂ ਦੀ ਕੌਂਸਲਿੰਗ ਕਰਨ ਦਾ ਫ਼ੈਸਲਾ
ਕੇਂਦਰੀ ਬਜਟ ’ਚ ਬੱਚਿਆਂ ਲਈ ਹਿੱਸੇਦਾਰੀ ਘਟਣ ’ਤੇ ਮਾਹਰਾਂ ਚਿੰਤਤ
ਮਹੱਤਵਪੂਰਨ ਪ੍ਰੋਗਰਾਮਾਂ ਲਈ ਅਲਾਟਮੈਂਟ ਘਟਾਉਣ ’ਤੇ ਪ੍ਰਗਟਾਈ ਨਾਰਾਜ਼ਗੀ
UP News: ਬੱਚਿਆਂ ਦੀ ਜਾਨ ਨਾਲ ਖਿਲਵਾੜ! ਵਿਦਿਆਰਥੀਆਂ ਨੂੰ ਰਿਕਸ਼ੇ ਪਿੱਛੇ ਰੱਸੀ ਨਾਲ ਬੰਨ੍ਹਣ ਵਾਲੇ ਡਰਾਈਵਰ ਦਾ ਹੋਇਆ ਚਲਾਨ
ਵੀਡੀਉ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ
United Kingdom: 5 ਤੋਂ 11 ਸਾਲ ਦੀ ਉਮਰ ਦੇ ਸਕੂਲੀ ਬੱਚਿਆਂ 'ਤੇ ਪੈ ਰਹੀ ਲਗਾਤਾਰ ਵਧਦੀ ਮਹਿੰਗਾਈ ਦੀ ਮਾਰ
ਯੂ. ਕੇ ਵਿਚ ਸਕੂਲਾਂ 'ਚ ਯੂਨੀਫਾਰਮ ਦੀਆਂ ਕੀਮਤਾਂ 50 ਫ਼ੀ ਸਦੀ ਤਕ ਵਧ ਗਈਆਂ ਹਨ
ਜੈਤੋ 'ਚ ਬੱਚਿਆਂ ਲਈ ਬਰਗਰ ਲੈਣ ਗਏ 45 ਸਾਲਾ ਅਧਿਆਪਕ ਦੀ ਸੜਕ ਹਾਦਸੇ 'ਚ ਹੋਈ ਮੌਤ
ਆਵਾਰਾ ਪਸ਼ੂ ਨਾਲ ਸਕੂਟਰੀ ਟਕਰਾਉਣ ਕਰਕੇ ਵਾਪਰਿਆ ਹਾਦਸਾ
ਬੱਚਿਆਂ ਦੀ ਜ਼ਿਆਦਾ ਮਿੱਠਾ ਖਾਣ ਦੀ ਆਦਤ ਨੂੰ ਇਨ੍ਹਾਂ ਤਰੀਕਿਆਂ ਨਾਲ ਘਟਾਉ
: ਬੱਚਿਆਂ ਵਿਚ ਮਾਸਪੇਸ਼ੀਆਂ ਦੇ ਨਿਰਮਾਣ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਅਪਣੇ ਬੱਚਿਆਂ ਨੂੰ ਰੋਜ਼ਾਨਾ ਪ੍ਰੋਟੀਨ ਭਰਪੂਰ ਭੋਜਨ ਦਾ ਸੇਵਨ ਕਰਵਾਉ।
ਬੱਚਿਆਂ ਨੂੰ ਛੁੱਟੀ ਵਾਲੇ ਘਰੇ ਬਣਾ ਕੇ ਖਵਾਉ ਪਨੀਰ ਦਾ ਪਰੌਂਠਾ
ਬਣਾਉਣ ਵਿਚ ਹੈ ਕਾਫੀ ਆਸਾਨ
ਜੇਕਰ ਬੱਚਿਆਂ ਨੂੰ ਟੀਵੀ ਇਸ਼ਤਿਹਾਰਾਂ ਵਿਚ ਭੀਖ ਮੰਗਦੇ ਵਿਖਾਇਆ ਤਾਂ ਹੋਵੇਗੀ ਕਾਰਵਾਈ: ਖਪਤਕਾਰ ਸੁਰੱਖਿਆ ਅਥਾਰਟੀ
ਖਪਤਕਾਰ ਸੁਰੱਖਿਆ ਅਥਾਰਟੀ ਦੇ ਟੀਵੀ ਚੈਨਲਾਂ ਨੂੰ ਦਿਸ਼ਾ-ਨਿਰਦੇਸ਼
‘ਨਾਜਾਇਜ਼ ਵਿਆਹ’ ਤੋਂ ਪੈਦਾ ਬੱਚਿਆਂ ਦਾ ਵੀ ਮਾਪਿਆਂ ਦੀ ਜਾਇਦਾਦ ਵਿਚ ਹੱਕ: ਸੁਪਰੀਮ ਕੋਰਟ
2011 ਦੀ ਪਟੀਸ਼ਨ 'ਤੇ ਅਦਾਲਤ ਨੇ ਸੁਣਾਇਆ ਫ਼ੈਸਲਾ
ਪੰਜਾਬ ਵਿਚ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫ਼ੀ ਸਦੀ ਬੱਚੇ ਅਨੀਮੀਆ ਦੇ ਸ਼ਿਕਾਰ
ਲੋਕ ਸਭਾ ਵਿਚ ਪੇਸ਼ ਕੀਤੀ ਗਈ ਰੀਪੋਰਟ