china
ਭਾਰਤ ਨੇ ਜਿੱਤਿਆ ਚੌਥਾ ਸੋਨ, ਧੀਆਂ ਨੇ ਨਿਸ਼ਾਨੇਬਾਜ਼ੀ 'ਚ ਦਿਖਾਈ ਆਪਣੀ ਤਾਕਤ
ਹੁਣ ਤੱਕ ਭਾਰਤ ਦੀ ਝੋਲੀ ਪਏ 16 ਤਗਮੇ
ਜੰਗ ਦੀ ਤਿਆਰੀ ਕਰ ਰਿਹਾ ਚੀਨ, ਦੁਨੀਆਂ ਦੀ ਹੋਂਦ ਲਈ ਖ਼ਤਰਾ: ਨਿੱਕੀ ਹੇਲੀ
ਕਿਹਾ, ਚੀਨ ਨੇ ਅਮਰੀਕਾ ਨੂੰ ਹਰਾਉਣ ਦੀ ਸਾਜ਼ਸ਼ ਰਚਣ 'ਚ ਅੱਧੀ ਸਦੀ ਲਗਾ ਦਿਤੀ
ਚੀਨ ਨੇ ਸਾਡੀ ਜ਼ਮੀਨ ਹੜੱਪ ਲਈ, ਪ੍ਰਧਾਨ ਮੰਤਰੀ ਇਸ ਬਾਰੇ ਕੁੱਝ ਬੋਲਣ: ਰਾਹੁਲ ਗਾਂਧੀ
ਕਿਹਾ, ਪੂਰਾ ਲੱਦਾਖ ਜਾਣਦਾ ਹੈ ਕਿ ਚੀਨ ਨੇ ਸਾਡੀ ਜ਼ਮੀਨ ਹੜੱਪ ਲਈ
ਚੀਨ ਨੇ ਅਰੁਣਾਂਚਲ ਪ੍ਰਦੇਸ਼ ਅਤੇ ਅਕਸਾਈ ਚਿੰਨ੍ਹ ਨੂੰ ਅਪਣੇ ਦੇਸ਼ ਦਾ ਹਿੱਸਾ ਦਸਿਆ
ਜੀ-20 ’ਚ ਚੀਨ ਦੀ ਘੁਸਪੈਠ ਦਾ ਕੌਮਾਂਤਰੀ ਪੱਧਰ ’ਤੇ ਪ੍ਰਗਟਾਵਾ ਕੀਤਾ ਜਾਵੇ : ਕਾਂਗਰਸ
ਚੀਨ 'ਚ ਹੜ੍ਹਾਂ ਕਾਰਨ ਮਚੀ ਹਾਹਾਕਾਰ, ਲੱਖਾਂ ਲੋਕ ਹੋਏ ਬੇਘਰ
ਹੜ੍ਹ ਕਾਰਨ ਕਈ ਲੋਕ ਹੋਏ ਲਾਪਤਾ
ਬੀਜਿੰਗ ਦੇ ਆਸ-ਪਾਸ ਹੜ੍ਹ ਨਾਲ 11 ਲੋਕਾਂ ਦੀ ਮੌਤ, 27 ਲਾਪਤਾ
ਹੜ੍ਹ ਦਾ ਪਾਣੀ ਲੋਕਾਂ ਦੇ ਘਰ ਭਰ ਗਿਆ ਹੈ ਅਤੇ ਸੜਕਾਂ ਟੁੱਟ ਗਈਆਂ ਹਨ
ਨਕਦੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਚੀਨ ਨੇ ਦਿਤਾ 2.4 ਅਰਬ ਡਾਲਰ ਦਾ ਕਰਜ਼ਾ
ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ।
1 ਜੁਲਾਈ ਨੂੰ 139 ਕਰੋੜ ਹੋਈ ਦੇਸ਼ ਦੀ ਆਬਾਦੀ; ਕੇਂਦਰੀ ਮੰਤਰੀ ਨੇ ਲੋਕ ਸਭਾ ਨੂੰ ਦਿਤੀ ਜਾਣਕਾਰੀ
ਚੀਨ ਦੀ ਆਬਾਦੀ ਸੀ 142 ਕਰੋੜ
ਦਖਣੀ-ਪਛਮੀ ਚੀਨ ’ਚ ਮੀਂਹ ਦਾ ਕਹਿਰ, ਹੜ੍ਹ ਆਉਣ ਕਾਰਨ 15 ਦੀ ਮੌਤ
ਚਾਰ ਹੋਰ ਵਿਅਕਤੀ ਲਾਪਤਾ, ਹਜ਼ਾਰਾਂ ਲੋਕਾਂ ਨੂੰ ਸੁਰਖਿਅਤ ਥਾਵਾਂ ’ਤੇ ਪਹੁੰਚਾਇਆ
ਅਮਰੀਕਾ ਨੇ ਅਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਚੇਤਾਵਨੀ : ਚੀਨ ਦੀ ਯਾਤਰਾ ਤੋਂ ਪਹਿਲਾਂ ਇਕ ਵਾਰੀ ਫਿਰ ਸੋਚ ਲਵੋ
ਜਾਸੂਸੀ ਦੇ ਦੋਸ਼ ’ਚ 78 ਸਾਲਾਂ ਦੇ ਅਮਰੀਕੀ ਨਾਗਰਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਈ ਚੇਤਾਵਨੀ