china
ਜੈਸ਼ੰਕਰ ਸਭ ਤੋਂ ਅਸਫਲ ਵਿਦੇਸ਼ ਮੰਤਰੀ, ਆਪਣੀ ਟਿੱਪਣੀ ਨਾਲ ਫੌਜੀਆਂ ਦਾ ਹੌਸਲਾ ਤੋੜਿਆ : ਕਾਂਗਰਸ
ਕਿਹਾ : ਕੀ ਜੈਸ਼ੰਕਰ ਜੀ ਚੀਨ ਦੇ ਮਾਮਲੇ ਵਿੱਚ 'ਸਟਾਕਹੋਮ ਸਿੰਡਰੋਮ' ਦੇ ਸ਼ਿਕਾਰ ਹਨ?
MP ਮਨੀਸ਼ ਤਿਵਾੜੀ ਨੇ ਚੀਨ ਨਾਲ ਸਰਹੱਦੀ ਸਥਿਤੀ 'ਤੇ ਚਰਚਾ ਲਈ ਲੋਕ ਸਭਾ ਵਿਚ ਦਿੱਤਾ ਮੁਲਤਵੀ ਨੋਟਿਸ
16 ਜਨਵਰੀ 2023 ਤੱਕ ਭਾਰਤ ਅਤੇ ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਦੇ 17 ਦੌਰ ਹੋ ਚੁੱਕੇ ਹਨ, ਜਿਸ 'ਚ ਕੁਝ ਸਫ਼ਲਤਾ ਮਿਲੀ ਹੈ
ਲਾਤੀਨੀ ਅਮਰੀਕਾ 'ਚ ਦਿਸਿਆ ਗੁਬਾਰਾ ਸਾਡਾ - ਚੀਨ
ਕਿਹਾ- ਇਹ ਜਾਸੂਸੀ ਲਈ ਨਹੀਂ ਸਗੋਂ ਨਾਗਰਿਕਾਂ ਦੀ ਵਰਤੋਂ ਲਈ ਸੀ
ਚੀਨ ਨੇ ਕਲੋਨਿੰਗ ਜ਼ਰੀਏ ਬਣਾਈਆਂ ਤਿੰਨ ਸੁਪਰ ਗਾਂਵਾਂ, ਇਕ ਸਾਲ 'ਚ 18 ਟਨ ਦੁੱਧ ਦੇਣ ਦੀ ਸਮਰੱਥਾ ਰੱਖਦੀ ਹੈ ਇੱਕ ਗਾਂ
ਆਮ ਅਮਰੀਕਨ ਗਾਂ ਨਾਲੋਂ ਦੇਵੇਗੀ 1.7 ਗੁਣਾ ਜ਼ਿਆਦਾ ਦੁੱਧ
ਅਮਰੀਕੀ ਹਵਾਈ ਖੇਤਰ 'ਚ ਦਿਖਾਈ ਦਿੱਤਾ ਚੀਨੀ ਜਾਸੂਸੀ ਗੁਬਾਰਾ, ਆਕਾਰ ਵਿੱਚ 3 ਬੱਸਾਂ ਜਿੰਨਾ ਵੱਡਾ
ਰੱਖਿਆ ਵਿਭਾਗ ਵੱਲੋਂ ਸੰਵੇਦਨਸ਼ੀਲ ਜਾਣਕਾਰੀ ਦੀ ਸੁਰੱਖਿਆ ਲਈ ਕਾਰਵਾਈਆਂ ਤੇਜ਼
ਭੂਚਾਲ: ਚੀਨ ਅਤੇ ਕਿਰਗਿਸਤਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਤੀਬਰਤਾ 5.9 ਅਤੇ 5.8 ਮਾਪੀ ਗਈ
ਚੀਨ ਦੀ ਧਰਤੀ ਇਕ ਵਾਰ ਫਿਰ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਹਿੱਲ ਗਈ
ਦੇਸ਼ ਅਤੇ ਦੁਨੀਆ 'ਚ ਕੋਰੋਨਾ ਦਾ ਖਤਰਾ: ਚੀਨ 'ਚ ਇਕ ਮਹੀਨੇ 'ਚ 60 ਹਜ਼ਾਰ ਮੌਤਾਂ
4 ਜਨਵਰੀ ਨੂੰ ਹੋਈਆਂ ਸਭ ਤੋਂ ਵੱਧ ਮੌਤਾਂ