claiming ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਵਾਲਿਆਂ ਨੂੰ ਕੀ ਸੁੱਝੀ ਕਿ ਉਹ ਪੰਥਕ-ਮੀਡੀਆ ਦੇ ਰਾਖੇ ਹੋਣ ਦਾ ਦਾਅਵਾ ਕਰਨ ਲੱਗ ਪਏ? ਕੀ ਕੋਈ ਮੁਗ਼ਲ ਸਰਕਾਰ ਹੁੰਦੀ ਤਾਂ ‘ਸਪੋਕਸਮੈਨ’ ਨਾਲ ਜ਼ਿਆਦਾ ਮਾੜਾ ਸਲੂਕ ਕਰਦੀ? Previous1 Next 1 of 1