construction
ਠਾਣੇ : ਪੁੱਲ ਦੇ ਨਿਰਮਾਣ ਦੌਰਾਨ ਗਾਰਡਰ ਲਾਂਚਿੰਗ ਮਸ਼ੀਨ ਡਿੱਗਣ ਕਾਰਨ 17 ਮਜ਼ਦੂਰਾਂ ਦੀ ਮੌਤ
ਇਸ ਦੇ ਹੇਠਾਂ ਅਜੇ ਵੀ ਕੁਝ ਮਜ਼ਦੂਰਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ
ਕਬਰਿਸਤਾਨ ਦੀ ਜ਼ਮੀਨ 'ਤੇ ਹੋਇਆ ਨਿਰਮਾਣ ਤਾਂ ਰੱਦ ਹੋਵੇਗੀ ਲੀਜ਼
ਹਾਈਕੋਰਟ ਦਾ ਵਕਫ਼ ਬੋਰਡ ਨੂੰ ਹੁਕਮ : ਕਬਰਿਸਤਾਨ ਲਈ ਰਾਖਵੀਆਂ ਜ਼ਮੀਨਾਂ ਦੀ ਕੀਤੀ ਜਾਵੇ ਸ਼ਨਾਖ਼ਤ
ਦੁਨੀਆਂ ਦੇ ਸਭ ਤੋਂ ਵੱਡੇ ਕਰੂਜ਼ ਜਹਾਜ਼ ਦਾ ਨਿਰਮਾਣ ਪੂਰਾ, ਜਨਵਰੀ 2024 ਤੋਂ ਯਾਤਰੀਆਂ ਨੂੰ ਕਰਾਏਗਾ ਕਈ ਦੇਸ਼ਾਂ ਦੀ ਸੈਰ
20 ਰੈਸਟੋਰੈਂਟ, 2,867 ਕੈਬਿਨ, ਕੈਸੀਨੋ, ਸਪਾ, ਸਵੀਮਿੰਗ ਪੂਲ, ਫਿਟਨੈਸ ਸੈਂਟਰ ਅਤੇ ਚਿਲਡਰਨ ਵਾਟਰ ਪਾਰਕ ਵੀ ਬਣਾਇਆ ਗਿਆ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ‘ਚ ਨਵੀਆਂ ਤਹਿਸੀਲਾਂ ਦੀ ਉਸਾਰੀ ਤੇ ਅੱਪਗ੍ਰੇਡੇਸ਼ਨ ਲਈ 99.60 ਕਰੋੜ ਰੁਪਏ ਜਾਰੀ: ਜਿੰਪਾ
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਫਤਰ ਪੁਰਾਣੀਆਂ ਅਤੇ ਖਸਤਾ ਹਾਲ ਇਮਾਰਤਾਂ ਵਿਚ ਚੱਲ ਰਹੇ ਸਨ ਅਤੇ ਕਈ ਥਾਂਈ ਸਹੂਲਤਾਂ ਦੀ ਕਮੀ ਸੀ
ਹੁਸ਼ਿਆਰਪੁਰ : ਨਵੇਂ ਕੋਰਟ ਕੰਪਲੈਕਸ ਵਿਚ ਅਲਾਟ ਕੀਤੇ ਚੈਂਬਰਾਂ ਦਾ ਡਿੱਗਿਆ ਸੀਮਿੰਟ, ਘਟੀਆਂ ਨਿਰਮਾਣ ਦੇ ਲੱਗੇ ਇਲਜ਼ਾਮ
ਹੁਣ ਤੱਕ ਕੋਰਟ ਕੰਪਲੈਕਸ ਵਿਚ ਵਕੀਲਾਂ ਨੂੰ 210 ਚੈਂਬਰ ਅਲਾਟ ਕੀਤੇ ਗਏ ਹਨ
ਅਯੁੱਧਿਆ ਮੰਦਰ ਦੀ ਉਸਾਰੀ ਲਈ 1 ਕਰੋੜ ਰੁਪਏ ਦਾਨ ਕਰਨ ਵਾਲੇ ਹਿੰਦੂ ਸੰਤ ਦੀ ਸੜਕ ਹਾਦਸੇ ਵਿੱਚ ਮੌਤ
ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਵਾਪਰਿਆ
ਪੰਜਾਬ ਵਿੱਚ ਰਾਸ਼ਟਰੀ ਰਾਜਮਾਰਗ ਬਣਾਉਣ ਲਈ ਰੱਖੇ ਗਏ 6,000 ਕਰੋੜ ਰੁਪਏ
NHAI ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਲਈ ਖਰਚੇ ਗਏ 13,281.03 ਕਰੋੜ ਰੁਪਏ
ਸੀਤਾਪੁਰ 'ਚ ਨਿਰਮਾਣ ਅਧੀਨ ਫੈਕਟਰੀ ਦੀ ਡਿੱਗੀ ਛੱਤ, ਮਲਬੇ ਹੇਠ ਦੱਬੇ 9 ਮਜ਼ਦੂਰ, 1 ਦੀ ਮੌਤ
ਹਾਦਸੇ ਤੋਂ ਬਾਅਦ ਇਮਾਰਤ ਦਾ ਮਾਲਕ ਅਤੇ ਠੇਕੇਦਾਰ ਫਰਾਰ ਹੋ ਗਏ।