couple
ਕੁੱਲ੍ਹੜ ਪੀਜ਼ਾ ਜੋੜੇ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, FIR ’ਤੇ ਰੋਕ
ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ
ਸਵੇਰ ਦੀ ਸੈਰ ਕਰਨ ਗਏ ਪਤੀ-ਪਤਨੀ ਦੇ ਘਰ ਚੋਰ ਨੇ ਮਾਰਿਆ ਡਾਕਾ, 12 ਮਿੰਟ 'ਚ ਲੈ ਗਿਆ 55 ਹਜ਼ਾਰ ਰੁਪਏ
ਸੀਸੀਟੀਵੀ ਵਿਚ ਕੈਦ ਹੋਈ ਘਟਨਾ
ਲੁਧਿਆਣਾ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਜੋੜੇ ਨੂੰ ਸੁਣਾਈ 20 ਸਾਲ ਦੀ ਸਜ਼ਾ
2018 'ਚ ਤਲਾਸ਼ੀ ਦੌਰਾਨ ਦੋਵਾਂ ਤੋਂ ਬਰਾਮਦ ਹੋਈ ਸੀ 10 ਕਿਲੋ ਹੈਰੋਇਨ
ਕਿਸਾਨ ਨੂੰ ਧਮਕੀ ਦੇ ਕੇ ਪਤੀ-ਪਤਨੀ ਨੇ ਲੁੱਟੇ ਕਰੀਬ 2.5 ਟਨ ਟਮਾਟਰ
ਪੁਲਿਸ ਨੇ ਲੁਟੇਰੇ ਜੋੜੇ ਭਾਸਕਰ ਅਤੇ ਸਿੰਧੂਜਾ ਨੂੰ ਕੀਤਾ ਗ੍ਰਿਫ਼ਤਾਰ
ਅਮਰੀਕਾ 'ਚ ਭਾਰਤੀ ਮੂਲ ਦੇ ਜੋੜੇ 'ਤੇ ਜਬਰੀ ਮਜ਼ਦੂਰੀ ਕਰਵਾਉਣ ਦਾ ਇਲਜ਼ਾਮ
ਪੁਲਿਸ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ
ਪੰਜਾਬ ਦਾ ਜੋੜਾ ਚਿੱਟੇ ਸਮੇਤ ਗ੍ਰਿਫ਼ਤਾਰ, 8 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਇਕ ਸਾਲ ਤੋਂ ਉਹ ਸ਼ਿਮਲਾ ਆ ਕੇ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਸਨ
ਇਤਾਲਵੀ ਜੋੜੇ ਨੇ ਦਿੱਤੀ ਹਿੰਦੀ ਦੀ ਪ੍ਰੀਖਿਆ, ਭਾਰਤ ਦੀ ਨਾਗਰਿਕਤਾ ਲੈਣ ਵੱਲ੍ਹ ਵਧਾਏ ਕਦਮ
ਕੇਰਲ 'ਚ ਇੱਕ ਹੋਟਲ ਦਾ ਮਾਲਕ ਹੈ ਇਤਾਲਵੀ ਜੋੜਾ
ਕੇਰਲ ਦਾ ਟ੍ਰਾਂਸਜੈਂਡਰ ਜੋੜਾ ਅਗਲੇ ਮਹੀਨੇ ਜਨਮ ਦੇਵੇਗਾ ਪਹਿਲੇ ਬੱਚੇ ਨੂੰ
ਦੇਸ਼ ਵਿੱਚ ਕਿਸੇ ਟ੍ਰਾਂਸਜੈਂਡਰ ਦੇ ਗਰਭ ਧਾਰਨ ਕਰਨ ਦਾ ਸੰਭਾਵੀ ਤੌਰ 'ਤੇ ਪਹਿਲਾ ਮਾਮਲਾ
ਪੁੱਤਰ ਵੱਲੋਂ ਮਾਰੇ ਗਏ ਸਿੱਖ ਜੋੜੇ ਦੇ ਬਚਾਅ ਲਈ ਪਹਿਲਾਂ ਤੋਂ ਕਦਮ ਚੁੱਕੇ ਜਾ ਸਕਦੇ ਸੀ - ਬ੍ਰਿਟਿਸ਼ ਰਿਪੋਰਟ
ਦੋਸ਼ੀ ਨੂੰ ਅਗਸਤ 2020 ਵਿੱਚ ਸੁਣਾਈ ਗਈ ਸੀ ਘੱਟੋ-ਘੱਟ 36 ਸਾਲ ਦੀ ਸਜ਼ਾ