death
ਫਤਿਹਾਬਾਦ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਭੈਣ-ਭਰਾ ਅਤੇ ਜੀਜੇ ਦੀ ਮੌਤ
ਮੋਟਰਸਾਈਕਲ ਦੀ ਕਾਰ ਨਾਲ ਹੋਈ ਸੀ ਟੱਕਰ
ਹਾਈ ਵੋਲਟੇਜ ਤਾਰ ਦੀ ਲਪੇਟ ਵਿਚ ਆਉਣ ਕਾਰਨ ਵਿਅਕਤੀ ਦੀ ਮੌਤ
ਦੋ ਬੱਚੀਆਂ ਦਾ ਪਿਤਾ ਅਤੇ ਘਰ ਦਾ ਇਕਲੌਤਾ ਕਮਾਊ ਜੀਅ ਸੀ ਮ੍ਰਿਤਕ ਕੁਲਵੀਰ ਸਿੰਘ
ਬਿਹਾਰ 'ਚ ਗਰਮੀ ਦਾ ਕਹਿਰ, 11 ਦੀ ਮੌਤ
ਮੌਸਮ ਵਿਭਾਗ ਨੇ ਕਈ ਜ਼ਿਲਿਆਂ 'ਚ ਭਿਆਨਕ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ।
ਲੰਡਨ 'ਚ ਭਾਰਤੀ ਮੂਲ ਦੀ 27 ਸਾਲਾ ਵਿਦਿਆਰਥਣ ਦਾ ਚਾਕੂ ਮਾਰ ਕੇ ਕੀਤਾ ਕਤਲ
ਹੈਦਰਾਬਾਦ ਨਾਲ ਸਬੰਧਤ ਸੀ ਮ੍ਰਿਤਕਾ
ਨਸ਼ੇ ਦੇ ਆਦੀ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ, ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਮ੍ਰਿਤਕ ਦੇ ਭਰਾ ਨੇ ਵੀ ਨਸ਼ੇ ਕਾਰਨ ਕੀਤੀ ਸੀ ਖ਼ੁਦਕੁਸ਼ੀ
ਪਿੰਡ ਕੋਟਲੀ 'ਚ ਕਤਲ ਕੀਤੇ ਗਏ ਮਾਸੂਮ ਉਦੇਵੀਰ ਦੇ ਇਕ ਮੁਲਜ਼ਮ ਨੇ ਤੋੜਿਆ ਦਮ
ਪਿੰਡ ਵਾਲਿਆਂ ਨੇ ਪਿੰਡ 'ਚ ਸਸਕਾਰ ਤੋਂ ਕੀਤਾ ਇਨਕਾਰ
ਮੁੰਬਈ-ਪੁਣੇ ਐਕਸਪ੍ਰੈਸਵੇਅ 'ਤੇ ਵਾਪਰਿਆ ਹਾਦਸਾ, ਕੈਮੀਕਲ ਵਾਲੇ ਟੈਂਕਰ ਨੂੰ ਲੱਗੀ ਅੱਗ
ਫਲਾਈਓਵਰ ਦੇ ਹੇਠਾਂ ਤੋਂ ਲੰਘ ਰਹੇ ਵਾਹਨਾਂ ਨੂੰ ਲੱਗੀ ਟੱਕਰ, 3 ਦੀ ਮੌਤ ਤੇ 2 ਜ਼ਖ਼ਮੀ
ਨੌਜਵਾਨ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਖ਼ਤਮ ਕੀਤੀ ਜ਼ਿੰਦਗੀ
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜੁਆਨ ਦੀ ਮੌਤ
ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਵਾਪਰਿਆ ਹਾਦਸਾ
ਸੜਕ ਹਾਦਸੇ 'ਚ ਪ੍ਰਵਾਸੀ ਵਿਅਕਤੀ ਦੀ ਮੌਤ, ਇਨਸਾਫ਼ ਲੈਣ ਲਈ ਪਰਵਾਰ ਨੇ ਸੜਕ 'ਤੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ
ਐਕਸੀਡੈਂਟ ਕਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਹਵਾਲੇ ਕੀਤਾ ਸੀ ਪਰ ਪੁਲਿਸ ਨੇ ਛੱਡ ਦਿਤਾ - ਪੀੜਤ ਪ੍ਰਵਾਰ