death
ਹਰਿਆਣਾ ਸਰਕਾਰ ਦਾ ਵੱਡਾ ਐਲਾਨ, ਬੇਸਹਾਰਾ ਪਸ਼ੂਆਂ ਦੀ ਮੌਤ ਹੋਣ 'ਤੇ ਦਿੱਤੇ ਜਾਣਗੇ 5 ਲੱਖ ਰੁਪਏ
ਸੂਬਾ ਸਰਕਾਰ ਨੇ ਅਜਿਹੇ ਹਾਦਸਿਆਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵੱਡਾ ਫੈਸਲਾ ਲਿਆ ਹੈ
ਕਬੱਡੀ ਖੇਡ ਜਗਤ ਨੂੰ ਵੱਡਾ ਸਦਮਾ, ਧਾਕੜ ਜਾਫੀ ਮੁਖਤਿਆਰ ਸਿੰਘ (ਘੋਨਾ) ਦਾ ਅਚਾਨਕ ਦੇਹਾਂਤ
ਕਪੂਰਥਲਾ ਨਾਲ ਸਬੰਧਤ ਸੀ ਮ੍ਰਿਤਕ ਖਿਡਾਰੀ
ਦਖਣੀ ਅਮਰੀਕੀ ਦੇਸ਼ ਗੁਆਨਾ ਦੇ ਇਕ ਸਕੂਲ ਹੋਸਟਲ 'ਚ ਲੱਗੀ ਅੱਗ
ਕਰੀਬ 20 ਬੱਚਿਆਂ ਦੀ ਮੌਤ, ਕਈ ਜ਼ਖ਼ਮੀ
ਨਹਿਰ 'ਚ ਡੁੱਬੇ ਤਿੰਨ ਨੌਜੁਆਨ, ਇਕ ਦੀ ਮੌਤ ਤੇ ਦੋ ਨੂੰ ਬਚਾਇਆ
ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ ਮ੍ਰਿਤਕ
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਗਏ ਪੁਲਿਸ ਮੁਲਾਜ਼ਮ ਦਾ ਦਿਹਾਂਤ
ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਪਠਾਨਕੋਟ 'ਚ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ
ਟਰੱਕ ਨੇ ਸਕੂਟਰੀ ਸਵਾਰ ਤਿੰਨ ਮੈਂਬਰਾਂ ਨੂੰ ਮਾਰੀ ਟੱਕਰ
ਜੇਲ੍ਹਾਂ ਵਿਚ ਵਧ ਰਿਹਾ ਕੈਦੀਆਂ ਦੀ ਮੌਤ ਦਾ ਅੰਕੜਾ : 10 ਸਾਲ ਵਿਚ 586 ਕੈਦੀਆਂ ਨੇ ਦਿਤੀ ਜਾਨ
ਪੰਜਾਬ ਵਿਚ 1315 ਕੈਦੀਆਂ ਨੇ ਆਤਮਹੱਤਿਆ ਕੀਤੀ। ਚੰਡੀਗੜ੍ਹ ਦੀ ਜੇਲ੍ਹ ਵਿਚ 36 ਨੇ ਸੁਸਾਇਡ ਕੀਤਾ
10ਵੀਂ ਦੇ ਟਾਪਰ ਨੇ 6 ਲੋਕਾਂ ਨੂੰ ਦਿਤੀ ਨਵੀਂ ਜ਼ਿੰਦਗੀ : ਸੜਕ ਹਾਦਸੇ ’ਚ ਮੌਤ ਹੋਣ ਤੋਂ ਬਾਅਦ ਮਾਪਿਆਂ ਨੇ ਅੰਗ ਕੀਤੇ ਦਾਨ
ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਇੱਕ ਵਿਦਿਆਰਥੀ ਦੀ ਮੌਤ ਹੋ ਗਈ
ਲੁੱਟ ਦੀ ਨੀਅਤ ਨਾਲ ਘਰ 'ਚ ਦਾਖ਼ਲ ਹੋਏ ਸ਼ਖ਼ਸ ਨੇ ਕੀਤਾ ਬਜ਼ੁਰਗ ਦਾ ਕਤਲ
ਲਾਸ਼ ਨੂੰ ਲੁਕਾਉਣ ਲਈ ਘਰ 'ਚ ਬਣੇ ਗਟਰ ਵਿਚ ਪੁੱਠਾ ਲਟਕਾਇਆ
'ਚਿੱਟੇ' ਕਾਰਨ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹਰਭਜਨ ਉਰਫ਼ ਭਜਨਾ