death
ਸੁੱਖਾਂ ਮੰਗ ਕੇ ਵਿਆਹ ਦੇ 20 ਸਾਲ ਬਾਅਦ ਹੋਇਆ ਸੀ ਗੁਰਭੇਜ, 5 ਨੂੰ ਹਜ਼ੂਰ ਸਾਹਿਬ ਕਰਨ ਜਾਣਾ ਸੀ ਸ਼ੁਕਰਾਨਾ
ਲੁਟੇਰਿਆਂ ਦਾ ਪਿੱਛਾ ਕਰਦੇ ਸਮੇਂ ਸਕੂਟੀ ਸਵਾਰਾਂ ਦੀ ਟ੍ਰੈਕਟਰ-ਟਰਾਲੀ ਨਾਲ ਹੋਈ ਟੱਕਰ ਦੌਰਾਨ ਵਾਪਰਿਆ ਹਾਦਸਾ
ਵਿਆਹ ’ਚ DJ ਬਣਿਆ ਕਾਲ ! ਉੱਚੀ ਆਵਾਜ਼ ਕਾਰਨ ਲਾੜੇ ਨੂੰ ਪਿਆ ਦਿਲ ਦਾ ਦੌਰਾ, ਮੌਤ
ਲਾੜੇ ਨੇ ਕਈ ਵਾਰ ਡੀਜੇ ਨੂੰ ਉਤਾਰਨ ਲਈ ਕਿਹਾ ਪਰ ਲੋਕਾਂ ਦੀ ਲਾਪਰਵਾਹੀ ਕਾਰਨ ਜੈਮਲ ਹੁੰਦੇ ਹੀ ਲਾੜਾ ਸਟੇਜ 'ਤੇ ਹੀ ਬੇਹੋਸ਼ ਹੋ ਕੇ ਡਿੱਗ ਪਿਆ।
ਜਨਮਦਿਨ ਦੀ ਪਾਰਟੀ ਕਰਨ ਜਾ ਰਹੇ ਦੋਸਤਾਂ ਨਾਲ ਵਾਪਰਿਆ ਹਾਦਸਾ, ਮੌਕੇ 'ਤੇ ਹੋਈ ਛੇ ਦੀ ਮੌਤ
ਇੱਕ ਡੰਪਰ ਨਾਲ ਟਕਰਾਈ ਨੌਜਵਾਨਾਂ ਦੀ ਕਾਰ
ਭੋਪਾਲ-ਨਾਗਪੁਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਟਰੱਕ ਦੇ ਹੇਠਾਂ ਧੱਸੀ ਇਨੋਵਾ ਗੱਡੀ
ਇੱਕ ਦੀ ਮੌਤ ਤੇ 6 ਜ਼ਖ਼ਮੀ, ਟਰੱਕ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ, ਮੌਤ
ਬੈਂਗਲੁਰੂ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
ਸੜਕ ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਤ, ਕਾਰ ਦੀ ਟਰਾਲੇ ਨਾਲ ਹੋਈ ਸੀ ਟੱਕਰ
ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
ਪਾਕਿਸਤਾਨ : ਬਲੋਚਿਸਤਾਨ ਦੇ ਭਰੇ ਬਾਜ਼ਾਰ 'ਚ ਹੋਇਆ ਬੰਬ ਧਮਾਕਾ
ਕਰੀਬ 6 ਦੀ ਮੌਤ ਤੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ
ਹੁਸ਼ਿਆਰਪੁਰ : ਨਸ਼ੇ ਨੇ ਦੋ ਘਰਾਂ ਚ ਵਿਛਾਏ ਸੱਥਰ, ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ
ਪਿਛਲੇ 5-6 ਦਿਨਾਂ ਤੋਂ ਘਰੋਂ ਗਾਇਬ ਹੋਏ 2 ਨੌਜਵਾਨਾਂ ਦੀਆਂ ਲਾਸ਼ਾਂ ਅੱਜ ਪਿੰਡ ਤਲਾ ਦੇ ਇਕ ਖੇਤ ਵਿਚੋਂ ਬਰਾਮਦ ਕੀਤੀਆਂ ਗਈਆਂ।
ਸੁਨਹਿਰੀ ਭਵਿੱਖ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪਿਤਾ ਨੇ 3 ਸਾਲ ਪਹਿਲਾ ਕਰਜ਼ਾ ਚੁੱਕ ਕੇ ਅਮਰੀਕਾ ਭੇਜਿਆ ਸੀ
ਨਹਿਰ 'ਚ ਛਾਲ ਮਾਰ ਕੇ ਨੌਜਵਾਨ ਨੇ ਦਿਤੀ ਜਾਨ, ਗੋਤਾਖੋਰਾਂ ਨੇ 15 ਘੰਟੇ ਬਾਅਦ ਲਬਰਾਮਦ ਕੀਤੀ ਲਾਸ਼
ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਸੀ ਮ੍ਰਿਤਕ