death
ਬੱਕਰੀ ਲਾਪਤਾ ਹੋਣ 'ਤੇ ਦੋ ਧਿਰਾਂ 'ਚ ਹੋਈ ਹਿੰਸਕ ਝੜਪ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ
ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਲਈ ਲਾਸ਼ ਨੂੰ ਥਾਣੇ ਅੱਗੇ ਰੱਖ ਕੇ ਦਿੱਤਾ ਧਰਨਾ
ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਇਆ ਨੌਜਵਾਨ, ਮੌਤ
ਇੱਕ ਸਾਲ ਪਹਿਲਾਂ ਹੋਇਆ ਸੀ ਵਿਆਹ, ਮਾਨਸਿਕ ਤੌਰ 'ਤੇ ਸੀ ਪ੍ਰੇਸ਼ਾਨ
ਚੀਨ 'ਚ ਵਾਪਰਿਆ ਵੱਡਾ ਹਾਦਸਾ : 10 ਮਿੰਟਾਂ ਦੇ ਅੰਦਰ ਆਪਸ 'ਚ ਟਕਰਾਏ ਕਰੀਬ 49 ਵਾਹਨ
ਵੱਖ-ਵੱਖ ਵਿਭਾਗਾਂ ਦੀ ਹੋਈ ਐਮਰਜੈਂਸੀ ਮੀਟਿੰਗ
ਅੱਧੀ ਰਾਤ ਨੂੰ ਦੁਕਾਨ ਦੇ ਬਾਹਰ ਸੁੱਤੇ ਪਏ ਪ੍ਰਵਾਸੀਆਂ 'ਤੇ ਚੜ੍ਹੀ ਜੀਪ, ਚਾਰ ਬੱਚਿਆਂ ਦੇ ਪਿਓ ਦੀ ਮੌਕੇ 'ਤੇ ਹੋਈ ਮੌਤ ਤੇ ਇੱਕ ਜ਼ਖ਼ਮੀ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਾਲਕ ਜੀਪ ਛੱਡ ਕੇ ਮੌਕੇ ਤੋਂ ਹੋੋੋਇਆ ਫਰਾਰ, ਪ੍ਰਵਾਸੀਆਂ ਨੇ ਇਨਸਾਫ਼ ਦੀ ਲਗਾਈ ਗੁਹਾਰ
ਇਲਾਜ ਦੇ ਨਾਂਅ 'ਤੇ ਗਰਮ ਲੋਹੇ ਸਾੜੀ ਗਈ ਬੱਚੀ ਦੀ ਮੌਤ, ਜਾਂਚ ਲਈ ਕਬਰ 'ਚੋਂ ਕੱਢੀ ਗਈ ਲਾਸ਼
ਬਿਮਾਰ ਬੱਚੀ ਨੂੰ ਪਹਿਲਾਂ ਝੋਲ਼ਾ ਛਾਪ ਡਾਕਟਰ, ਅਤੇ ਫ਼ਿਰ ਤਾਂਤਰਿਕ ਔਰਤ ਕੋਲ ਲਿਜਾਇਆ ਗਿਆ
ਹਰਿਆਣਾ ਸਿਵਲ ਸਕੱਤਰੇਤ ਦੀ 9ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਵਾਲੇ ਨੌਜਵਾਨ ਦੀ ਮੌਤ
ਸੈਕਟਰ 16 ਦੇ ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਕੈਦੀ ਦੀ ਮੌਤ
ਸਿਹਤ ਵਿਗੜਨ ਕਾਰਨ ਹਸਪਤਾਲ ਲਿਜਾਂਦੇ ਸਮੇਂ ਤੋੜਿਆ ਦਮ
ਦੋ ਕਾਰਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਦੀ ਮੌਤ
ਵਿਆਹ ਸਮਾਗਮ ਤੋਂ ਪਿੰਡ ਪਰਤਦੇ ਸਮੇਂ ਵਾਪਰਿਆ ਹਾਦਸਾ, ਛੋਟੇ ਬੱਚਿਆਂ ਸਮੇਤ 7 ਜ਼ਖਮੀ