Debt
Punjab Farmers: ਪੰਜਾਬ ਦੇ 37 ਲੱਖ ਕਿਸਾਨ ਕਰਜ਼ਈ; ਖੇਤੀ ਲਈ ਲਿਆ ਹੈ 94,735.40 ਕਰੋੜ ਰੁਪਏ ਦਾ ਕਰਜ਼ਾ
ਸਟੇਟ ਲੈਵਲ ਬੈਂਕਰਜ਼ ਕਮੇਟੀ ਨੇ ਕੀਤਾ ਖੁਲਾਸਾ
Debt News: ਦੇਸ਼ ਦੇ 21 ਸੂਬਿਆਂ ਨੂੰ ‘ਕਰਜ਼ੇ’ ਦਾ ਸਹਾਰਾ; 5 ਸਾਲਾਂ ਵਿਚ ਕਮਾਈ 47% ਅਤੇ ਕਰਜ਼ਾ 77% ਵਧਿਆ
ਪੰਜਾਬ ਵਿਚ ਆਮਦਨ ਅਤੇ ਖਰਚੇ ਦਾ ਅੰਤਰ 90% ਵਧਿਆ
International News: ਪਾਕਿਸਤਾਨ ਦੀ ਅਰਥਵਿਵਸਥਾ ਅਜੇ ਵੀ ਨਾਜ਼ੁਕ, IMF ਤੋਂ ਸਮਰਥਨ ਦੀ ਲੋੜ ਜਾਰੀ
'ਪਾਕਿਸਤਾਨ ਨੂੰ ਦੂਜੀ ਕਿਸ਼ਤ ਵਿਚ 70 ਕਰੋੜ ਅਮਰੀਕੀ ਡਾਲਰ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ'
ਅਮਰੀਕਾ 'ਚ ਕਰਜ਼ੇ ਵਿਚ ਡੁੱਬੇ ਲੋਕਾਂ ਨੂੰ ਨਹੀਂ ਮਿਲ ਰਹੇ ਕਿਰਾਏ 'ਤੇ ਘਰ, ਕਾਰਾਂ ਵਿਚ ਰਹਿ ਰਹੇ ਲੋਕ
ਖਰਾਬ ਕਰੈਡਿਟ ਸਕੋਰ ਕਾਰਨ ਹਜ਼ਾਰਾਂ ਲੋਕ ਹੋਏ ਬੇਘਰ
2023-24 ਲਈ ਸੂਬੇ ਦੀ ਉਧਾਰ ਸੀਮਾ ਵਿਚ 4,000 ਕਰੋੜ ਰੁਪਏ ਦੀ ਹੋਈ ਕਟੌਤੀ - RBI ਰਿਪੋਰਟ 'ਚ ਖ਼ੁਲਾਸਾ
''ਪੰਜਾਬ ਦਾ ਕਰਜ਼ਾ-GSDP ਅਨੁਪਾਤ ਸਭ ਤੋਂ ਵੱਧ 48%''
ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦੇਸ਼ ਵਿਚੋਂ ਸੱਭ ਤੋਂ ਭਾਰੀ; ਪ੍ਰਤੀ ਕਿਸਾਨ ਔਸਤ ਕਰਜ਼ਾ 2.94 ਲੱਖ ਰੁਪਏ
24.96 ਲੱਖ ਕਿਸਾਨਾਂ ਨੇ ਵਪਾਰਕ ਤੇ ਸਹਿਕਾਰੀ ਬੈਂਕਾਂ ਤੋਂ ਲਿਆ 73673.62 ਕਰੋੜ ਰੁਪਏ ਦਾ ਕਰਜ਼ਾ
ਕਰਜ਼ੇ ਦੀ ਭੇਂਟ ਚੜ੍ਹਿਆ ਇੱਕ ਹੋਰ ਕਿਸਾਨ : 3 ਏਕੜ ਜ਼ਮੀਨ ਦੇ ਮਾਲਕ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ
7 ਸਾਲਾ ਮੰਦਬੁੱਧੀ ਪੁੱਤਰ ਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
ਬੈਂਕ ਤੋਂ ਲਿਆ ਸੀ 3 ਲੱਖ ਰੁਪਏ ਕਰਜ਼ਾ
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਲਿਆ ਫਾਹਾ, ਸਿਰ ’ਤੇ ਸੀ ਸਾਢੇ ਅੱਠ ਲੱਖ ਰੁਪਏ ਕਰਜ਼ਾ
ਲੱਤਾਂ ਤੋਂ ਅਪਾਹਜ ਸੀ ਮ੍ਰਿਤਕ
ਕਰਜ਼ੇ ਤੋਂ ਪ੍ਰੇਸ਼ਾਨ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ
ਸਲਫਾਸ ਖਾ ਕੇ ਦਿਤੀ ਜਾਨ