Delhi Police
ਦਿੱਲੀ ਪੁਲਿਸ ਨੇ ਅੰਮ੍ਰਿਤਸਰ ਤੋਂ 10 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ
ਮੁਲਜ਼ਮਾਂ ਵਲੋਂ ਦਿਤੀ ਜਾਣਕਾਰੀ ਦੇ ਆਧਾਰ ’ਤੇ ਪੂਰੇ ਦੇਸ਼ ’ਚ ਛਾਪੇਮਾਰੀ ਜਾਰੀ
ਦਿੱਲੀ ਪੁਲਿਸ ਨੇ 3 ਘੰਟੇ ਤਕ ਕਾਰ ਦਾ ਪਿੱਛਾ ਕਰ ਕੇ ਅਗਵਾ ਕੀਤੇ ਭੈਣ-ਭਰਾ ਨੂੰ ਬਚਾਇਆ
ਖੁਦ ਨੂੰ ਪਾਰਕਿੰਗ ਸਟਾਫ ਵਜੋਂ ਪੇਸ਼ ਕਰ ਕੇ ਮੁਲਜ਼ਮ ਕਾਰ ਚਲਾ ਕੇ ਲੈ ਗਿਆ
Delhi News: ਦਿੱਲੀ ਦੇ ਵਪਾਰੀ ਤੋਂ 50 ਲੱਖ ਦੀ ਫਿਰੌਤੀ ਦੀ ਤਿਆਰੀ; ਹਾਸ਼ਿਮ ਬਾਬਾ ਗੈਂਗ ਦਾ ਸਰਗਨਾ ਗ੍ਰਿਫਤਾਰ
ਦਸਿਆ ਜਾ ਰਿਹਾ ਹੈ ਕਿ ਉਹ ਮੱਧ ਦਿੱਲੀ ਦੇ ਇਕ ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਕੋਸ਼ਿਸ਼ ਕਰ ਰਿਹਾ ਸੀ।
Crack down on gangsters: ਦਿੱਲੀ ਪੁਲਿਸ ਨੇ ਗੈਂਗਸਟਰਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਕੱਸਿਆ ਸ਼ਿਕੰਜਾ; 133 ਖਾਤੇ ਬਲਾਕ
ਅਰਸ਼ ਡੱਲਾ, ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ, ਕਾਲਾ ਜਠੇੜੀ ਸਣੇ ਹੋਰ ਗੈਂਗਸਟਰਾਂ ਦੇ ਨਾਂਅ ਵਰਤ ਕੇ ਬਣਾਏ ਸੀ ਇਹ ਖਾਤੇ
Fake Visa Case: ਪੰਜਾਬੀ ਨੂੰ ਜਾਅਲੀ ਵੀਜ਼ਾ ਦੇਣ ਵਾਲਾ ਬੈਂਗਲੁਰੂ ਹਵਾਈ ਅੱਡੇ ਤੋਂ ਗ੍ਰਿਫਤਾਰ
ਦੁਬਈ ਦੇ ਏਜੰਟ ਨੇ ਦਿਤੇ ਸਨ ਜਾਅਲੀ ਵੀਜ਼ਾ ਸਟੀਕਰ
Rashmika Mandanna Deepfake case: ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ‘ਡੀਪਫੇਕ ਵੀਡੀਉ’ ਬਣਾਉਣ ਦੇ ਦੋਸ਼ ’ਚ ਇਕ ਵਿਅਕਤੀ ਗ੍ਰਿਫਤਾਰ
ਦਖਣੀ ਭਾਰਤ ਤੋਂ ਗ੍ਰਿਫਤਾਰ ਕਰ ਕੇ ਮਬਲਜ਼ਮ ਨੂੰ ਦਿੱਲੀ ਲਿਆਂਦਾ ਗਿਆ
Punjab News: 10 ਮਾਮਲਿਆਂ ਵਿਚ ਭਗੌੜਾ ਗੈਂਗਸਟਰ ਜ਼ੀਰਕਪੁਰ ਤੋਂ ਗ੍ਰਿਫ਼ਤਾਰ; ਦਰਜ ਹਨ 30 ਤੋਂ ਵੱਧ ਮਾਮਲੇ
ਨਾਂਅ ਬਦਲ ਕੇ ਜ਼ੀਰਕਪੁਰ ਵਿਚ ਰਹਿ ਰਿਹਾ ਸੀ ਪ੍ਰਥਮ ਆਨੰਦ
Accident News: ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਸੜਕ ਹਾਦਸੇ ਵਿਚ ਮੌਤ; ਕੁੰਡਲੀ ਬਾਰਡਰ ਨੇੜੇ ਵਾਪਰਿਆ ਭਿਆਨਕ ਹਾਦਸਾ
ਗੱਡੀ ਵਿਚ ਫਸੇ ਰਹਿ ਗਏ ਦੋਵੇਂ ਇੰਸਪੈਕਟਰ
Lawrence Bishnoi gang: ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਪ੍ਰਦੀਪ ਗ੍ਰਿਫ਼ਤਾਰ; ਹਥਿਆਰ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਰੋਹਿਣੀ ਇਲਾਕੇ ਤੋਂ ਕੀਤੀ ਗ੍ਰਿਫ਼ਤਾਰੀ
Parliament Security Breach: ਪੋਲੀਗ੍ਰਾਫ਼ ਟੈਸਟ ਕਰਵਾਉਣ ਦੀ ਇਜਾਜ਼ਤ ਲਈ ਅਦਾਲਤ ਪਹੁੰਚੀ ਦਿੱਲੀ ਪੁਲਿਸ
ਵਧੀਕ ਸੈਸ਼ਨ ਜੱਜ ਨੇ ਕੇਸ ਦੀ ਸੁਣਵਾਈ 2 ਜਨਵਰੀ ਲਈ ਸੂਚੀਬੱਧ ਕਰ ਦਿਤੀ